ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਆਰੀਆ ਤਾਈਕਵਾਂਡੋ ਅਕੈਡਮੀ ਵਲੋਂ ਓਪਨ ਪੰਜਾਬ ਸਟੇਟ 'ਚ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 02-05-2026
ਜਲੰਧਰ, 1 ਮਈ (ਡਾ. ਜਤਿੰਦਰ ਸਾਬੀ)-ਆਰੀਆ ਤਾਈਕਵਾਂਡੋ ਐਂਡ ਫਿਟਨੈਸ ਅਕੈਡਮੀ ਆਰੀਆ ਨਗਰ ਨੇ ਬੀਤੇ ਦਿਨੀ ਕਪੂਰਥਲਾ ਵਿਖੇ ਕਰਵਾਈ ਓਪਨ ਸਟੇਟ ਤਾਈਕਵਾਂਡੋ ਚੈਂਪੀਅਨਸ਼ਿਪ 'ਚੋਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਈ ਤਗਮੇ ਜਿੱਤੇ | ਇਸ 'ਚੋਂ ਕਵਿਸ਼ ਅਰੋੜਾ, ਹੁਮ ਕੁਮਾਰ, ਦੀਆ ਸੋਨੀ, ਹਰਸ਼ਿਤਾ (ਸੀਨੀਅਰ) ਤੇ ਕੱਨਵ ਨੇ ਸੋਨ ਤਗਮੇ ਜਿੱਤੇ | ਤਰੁਣ ਕਿਸ਼ੋਰ ਤੇ ਕਾਰਤਿਕ ਕੁਮਾਰ ਤੇ ਲਵਿਸ਼ ਨੇ ਜੂਨੀਅਰ ਵਰਗ 'ਚੋਂ ਚਾਂਦੀ ਦੇ ਤਗਮੇ ਜਿੱਤੇ | ਜੂਨੀਅਰ ਵਰਗ 'ਚੋਂ ਰਿਧਮਾ ਚੌਹਾਨ, ਹਰਸ਼ਿਤਾ, ਕਾਸ਼ਵੀ ਅਰੋੜਾ, ਸ਼ਿਰੀਆਸਾਂ ਤੇ ਜਸਰਾਜ ਸਿੰੰਘ ਨੇ ਕਾਂਸੀ ਦਾ ਤਗਮੇ ਜਿੱਤੇ | ਇਸ ਮੌਕੇ ਵੇਦ ਪ੍ਰਕਾਸ਼ ਤੇ ਕੋਚ ਸੌਰਵ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਮਰਦਮਸ਼ੁਮਾਰੀ ਲਈ ਸਵੈ-ਗਣਨਾ ਪ੍ਰਕਿਰਿਆ ਦੀ ਸ਼ੁਰੂਆਤ ਅਗਲੀ ਖ਼ਬਰ ਪੁਲਿਸ ਡੀ. ਏ. ਵੀ. ਪਬਲਿਕ ਸਕੂਲ 'ਚ ਵਿਰਾਸਤ ਦਿਵਸ ਮਨਾਇਆ
Ad Position 24
No active advertisement