ਜਲੰਧਰ ਛਾਉਣੀ, 3 ਮਈ (ਪਵਨ ਖਰਬੰਦਾ)-ਧੰਨ ਧੰਨ ਸਾਹਿਬ ਸ੍ਰੀ ਗੂਰੂ ਅਮਰਦਾਸ ਸਾਹਿਬ ਜੀ ਦੇ ਆਗਮਨ ਗੁਰਪੁਰਬ ਨੂੰ ਸਮਰਪਿਤ ਖ਼ਾਲਸਾ ਨੌਜਵਾਨ ਸਭਾ ਅਤੇ ਭਾਈ ਰਾਵਿੰਦਰ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮਿ੍ਤਸਰ ਸਾਹਿਬ ਵਲੋਂ ਕੀਰਤਨ ਸਮਗਾਮ ਅੱਜ ਗੁਰਦੁਆਰਾ ਸਿੰਘ ਸਭਾ, ਕਾਕੀ ਪਿੰਡ, ਰਾਮਾ ਮੰਡੀ, ਜਲੰਧਰ ਸੰਧਿਆ ਵੇਲੇ 7 ਤੋਂ 9.30 ਤੱਕ ਕਰਵਾਇਆ ਜਾਵੇਗਾ | ਇਹ ਜਾਣਕਾਰੀ ਗੁਰਬਚਨ ਸਿੰਘ ਮੱਕੜ, ਮਨਜੀਤ ਸਿੰਘ ਟਰਾਂਸਪੋਰਟ ਅਤੇ ਜਸਬੀਰ ਸਿੰਘ ਦਕੋਹਾ ਨੇ ਦਿੱਤੀ |