ਵਾਰਡ ਨੰਬਰ 3 ਤੋਂ ਬੀਬੀ ਜਸਵਿੰਦਰ ਕੌਰ ਸਮੇਤ ਸਾਰੀ ਸੀਟਾਂ ਜਿੱਤਾਂਗੇ-ਇੰਚਾਰਜ ਪਿੰਦਰ ਪੰਡੋਰੀ <br/>
ਲੋਹੀਆਂ ਦੇ ਵਾਰਡ ਨੰ: 3 ਤੋਂ ਆਪ ਦੇ ਉਮੀਦਵਾਰ ਜਸਵਿੰਦਰ ਕੌਰ ਦੀ ਚੋਣ ਮੁਹਿੰਮ ਮੌਕੇ ਆਪ ਦੇ ਹਲਕਾ ਸ਼ਾਹਕੋਟ ਤੋਂ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਨਾਲ ਹਨ ਲੈਹਿੰਬਰ ਸਿੰਘ ਭੱਟੀ ਪ੍ਰਧਾਨ, ਸੋਮ ਨਾਥ ਸ਼ਹਿਰੀ ਮੀਤ ਪ੍ਰਧਾਨ, ਰਾਜ ਕੁਮਾਰ, ਗੁਰਵਿੰਦਰ ਸਿੰਘ ਸੋਨੀ ਅਤੇ ਹੋਰ | ਤਸਵੀਰ : ਗੁਰਪਾਲ ਸਿੰਘ ਸ਼ਤਾਬਗੜ੍ਹ
<br/>
23-05-2026