ਨੂਰਮਹਿਲ ਵਿਖੇ ਨਗਰ ਕੌਂਸਲ ਚੋਣਾਂ ਅਮਨ ਅਮਾਨ ਨਾਲ ਸਮਾਪਤ 13 ਵਾਰਡਾਂ ਦੀ ਚੋਣ ਵਿੱਚ 41 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ <br/>
ਨੂਰਮਹਿਲ ਵਿੱਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਤੇ ਜਿੱਤ ਦਾ ਨਿਸ਼ਾਨ ਦਿਖਾਉਂਦੇ ਹੋਏ | (ਸੱਜੇ) ਥਾਣਾ ਨੂਰਮਹਿਲ ਵਿਖੇ ਤਾਇਨਾਤ ਏ,ਐਸ,ਆਈ ਅਮਨਦੀਪ ਘੁੰਮਣ ਬਜ਼ੁਰਗ ਮਾਤਾ ਉਮਰ 104 ਸਾਲ ਨੂੰ ਵੋਟ ਪਾਉਣ ਲਈ ਲੈ ਕੇ ਜਾਂਦੇ ਹੋਏ | ਤਸਵੀਰਾਂ- ਤਜਿੰਦਰ ਕੁਮਾਰ
<br/>
27-05-2026