ਫੋਰਟਿਸ ਹਸਪਤਾਲ ਜਲੰਧਰ ਨੇ 'ਵਿਸ਼ਵ ਐਮਰਜੈਂਸੀ ਮੈਡੀਸਨ ਦਿਵਸ' ਮੌਕੇ ਟ੍ਰੈਫ਼ਿਕ ਪੁਲਿਸ ਲਈ ਐਮਰਜੈਂਸੀ ਰਿਸਪਾਂਸ ਵਰਕਸ਼ਾਪ ਕਰਵਾਈ <br/>
ਮੁਹਿੰਮ ਦਾ ਉਦਘਾਟਨ ਕਰਦੇ ਹੋਏ ਏ.ਸੀ.ਪੀ. ਨਵਜੋਤ ਸਿੰਘ ਨਾਲ ਬਿੰਕੇਸ਼ ਸੇਖੜੀ ਜਨਰਲ ਮੈਨੇਜਰ ਫੋਰਟਿਸ ਹਸਪਤਾਲ, ਡਾ. ਮਨਦੀਪ ਸਿੰਘ, ਡਾ. ਰੇਜਸ਼ ਦੱਤ ਅਤੇ ਹੋਰ | (ਸੱਜੇ) ਏ.ਸੀ.ਪੀ. ਨਵਜੋਤ ਸਿੰਘ ਵਾਹਨ ਚਾਲਕ ਨੂੰ ਹੈੱਲਮਟ ਦਿੰਦੇ ਹੋਏ ਨਾਲ ਫੋਰਟਿਸ ਹਸਪਤਾਲ ਦੇ ਜਨਰਲ ਮੈਨੇਜਰ ਬਿੰਕੇਸ਼ ਸੇਖੜੀ ਅਤੇ ਹੋਰ | ਤਸਵੀਰਾਂ : ਮੁਨੀਸ਼
<br/>
28-05-2026