21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਖਿੱਚੀਪੁਰ ਵਿਖੇ ਸੂਫ਼ੀਆਨਾ ਮਹਿਫ਼ਲ ਅੱਜ

Ad Position 21
No active advertisement
ਅਜੀਤ ਡੈਸਕ 02-06-2026
ਚੁਗਿੱਟੀ/ਜੰਡੂਸਿੰਘਾ, 1 ਜੂਨ (ਨਰਿੰਦਰ ਲਾਗੂ)-ਖਿੱਚੀਪੁਰ, ਨਰੰਗਪੁਰ ਵਿਖੇ ਬਾਬਾ ਹੁਜ਼ਰਾ ਪੀਰ ਜੀ ਤੇ ਬਾਬਾ ਜੰਮੂ ਸ਼ਾਹ ਦੇ ਦਰਬਾਰ 'ਚ ਸਈਅਦ ਫ਼ਕੀਰ ਬੀਬਾ ਸ਼ਰੀਫਾਂ ਦੇ ਅਸ਼ੀਰਵਾਦ ਨਾਲ ਪ੍ਰਬੰਧਕਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਸਾਲਾਨਾ ਜੋੜ ਮੇਲੇ ਦੌਰਾਨ 2 ਜੂਨ ਨੂੰ ਸੂਫ਼ੀਆਨਾ ਮਹਿਫ਼ਲ ਹੋਵੇਗੀ | ਜਾਣਕਾਰੀ ਦਿੰਦੇ ਹੋਏ ਸੰਦੀਪ ਸਿੰਘ ਦਿਉਲ ਤੇ ਸਵਰਨਾ ਰਾਮ ਬਸਰਾ ਤੇ ਹੋਰ ਪ੍ਰਬੰਧਕਾਂ ਨੇ ਦੱਸਿਆ ਕਿ ਸੂਫ਼ੀਆਨਾ ਮਹਿਫ਼ਲ 'ਚ ਗਾਇਕ ਦਲਵਿੰਦਰ ਦਿਆਲਪੁਰੀ, ਸੁਰਜੀਤ ਫੁੱਲ, ਪ੍ਰੀਤ ਸਮਰਾਲਾ, ਕਮਲ ਕਟਾਣੀਆ, ਚੰਨਪ੍ਰੀਤ ਚੰਨੀ, ਜਸਵਿੰਦਰ ਗ਼ੁਲਾਮ ਤੇ ਜਮੀਲ ਅਖ਼ਤਰ ਵਲੋਂ ਸੂਫ਼ੀਆਨਾ ਰਚਨਾਵਾਂ ਰਾਹੀਂ ਹਾਜ਼ਰੀ ਲਗਵਾਈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਕੀ ਟਰੱਕਾਂ ਅਤੇ ਬੱਸਾਂ ਲਈ ਟ੍ਰੈਫਿਕ ਨਿਯਮ ਵੱਖਰੇ ਹਨ ਜਾਂ ਫਿਰ ਜਾਂਚ ਦੀ ਕਸÏਟੀ ਹੀ ਵੱਖਰੀ ਹੈ? ਨਾਕਾਬੰਦੀ ਦੇ ਘੇਰੇ... ਅਗਲੀ ਖ਼ਬਰ ਨਿਤਿਨ ਕੋਹਲੀ ਨੇ ਸੁਣੀਆਂ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਵਸਨੀਕਾਂ ਦੀਆਂ ਸਮੱਸਿਆਵਾਂ
Ad Position 24