19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਪੁਰਾਣੇ ਜ਼ਮਾਨੇ ਦੇ ਸਿੱਕੇ ਇਕੱਠੇ ਕਰਨ ਦਾ ਸ਼ੌਕੀਨ ਸੋਡੀ ਭਾਰਦਵਾਜ

Ad Position 21
No active advertisement
ਅਜੀਤ ਡੈਸਕ 21-06-2026
ਲਾਂਬੜਾ, 20 ਜੂਨ (ਗੁਰਮੇਲ ਸਿੰਘ)-ਸ਼ੌਕ ਮਨੁੱਖ ਦੀ ਮਾਨਸਿਕ ਸੰਤੁਸ਼ਟੀ ਅਤੇ ਖੁਸ਼ੀ ਦਾ ਵੱਡਾ ਖਜ਼ਾਨਾ ਹੈ। ਇਸ ਦੀ ਉਦਾਹਰਣ ਜਿਹੜਾ ਜਲੰਧਰ ਦੇ ਪਿੰਡ ਕੁਰਾਲੀ ਦਾ ਨਿਵਾਸੀ ਸੋਢੀ ਭਾਰਤਵਾਜ ਜੋ ਕਿ ਪੇਸ਼ੇ ਤੋਂ ਇੱਕ ਫੋਟੋਗ੍ਰਾਫਰ ਅਤੇ ਸਮਾਜ ਸੇਵਕ ਹੈ ਬਚਪਨ ਤੋਂ ਵੱਖ-ਵੱਖ ਪ੍ਰਕਾਰ ਦੇ ਸਿੱਕੇ ਇਕੱਠੇ ਕਰਨ ਦਾ ਸ਼ੌਂਕ ਰੱਖਦਾ ਹੈ ਇਸ ਦੇ ਕੋਲ ਅਲੱਗ ਅਲੱਗ ਦੇਸ਼ਾਂ ਜਿਵੇਂ ਕਿ ਭਾਰਤ, ਪਾਕਿਸਤਾਨ, ਇਟਲੀ ,ਇੰਗਲੈਂਡ ,ਨੇਪਾਲ, ਬਹਿਰੀਨ, ਕੁਵੈਤ ਇਰਾਨ, ਜਰਮਨੀ, ਦੁਬਈ ਆਦਿ ਅਤੇ ਭਾਰਤ ਦੇ ਵੱਖ-ਵੱਖ ਸਮਿਆਂ ਦੇ ਮੁਗਲ ਕਾਲ ਤੱਕ ਦੇ ਸਿੱਕੇ ਮੌਜੂਦ ਹਨ ਜਦੋਂ ਵੀ ਉਸ ਨੂੰ ਨਵਾਂ ਸਿੱਕਾ ਮਿਲਦਾ ਹੈ ਉਹ ਜਿੰਨਾ ਵੀ ਪੁਰਾਣਾ ਹੁੰਦਾ ਹੈ ਉਸ ਨੂੰ ਲਿਆ ਕੇ ਖੁਸ਼ੀ ਮਿਲਦੀ ਹੈ ਉਸ ਕੋਲ ਪੁਰਾਣੇ ਜਮਾਨੇ ਦੇ ਸਿੱਖਿਆ ਦਾ ਭੰਡਾਰ ਹੈ ।ਇਸ ਦੇ ਨਾਲ ਨਾਲ ਉਹ ਸਰਦਾਰ ਭਗਤ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ ਦੀ ਵੀ ਚਲਾ ਰਿਹਾ ਹੈ ।ਜਿਸ ਵਿੱਚ ਉਹ ਅਤੇ ਉਸਦੇ ਸਾਥੀ ਨੌਜਵਾਨ ਵਾਂ ਵੱਲੋਂ ਲੋੜਵੰਦ ਗਰੀਬਾਂ ਦੀ ਸਹਾਇਤਾ ਕਰਦੇ ਹਨ ਸੋਡੀ ਭਾਰਦਵਾਜ ਦੀ ਇੱਕ ਤਮੰਨਾ ਹੈ ਕੀ ਅੱਗੇ ਚੱਲ ਕੇ ਹੋਰ ਵੀ ਵਧੀਆ ਤੋਂ ਵਧੀਆ ਕੰਮ ਕੀਤੇ ਜਾਣ ਤਾਂ ਜੋ ਹਲਕੇ ਵਿੱਚ ਭਲਾਈ ਦੇ ਕੰਮਾਂ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾ ਸਕੀਏ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੁਖ ਨਿਵਾਰਨ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਤੱਲ੍ਹਣ ਦੇ ਸ਼ਹੀਦੀ ਜੋਡ਼ ਮੇਲੇ ਮੌਕੇ ਵਾਲੀਬਾਲ ਮੁਕਾਬਲੇ
Ad Position 24