22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

‘ਮੇਰਾ ਘਰ ਮੇਰੇ ਨਾਮ’ ਯੋਜਨਾ ਤਹਿਤ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ 1390 ਘਰਾਂ ਦੇ ਮਾਲਕਾਂ ਨੂੰ ਕਾਨੂੰਨੀ ਹੱਕ ਅਤੇ ਪ੍ਰਾਪਰਟੀ ਕਾਰਡ ਵੰਡੇ

ਨਕੋਦਰ, 21 ਅਕਤੂਬਰ (ਗੁਰਵਿੰਦਰ ਸਿੰਘ )-ਹਲਕਾ ਨਕੋਦਰ ਦੇ ਵਿੱਚ “ਮੇਰਾ ਘਰ ਮੇਰੇ ਨਾਮ” ਪੰਜਾਬ ਸਰਕਾਰ ਦੀ ਇਸ ਅਹਿਮ ਯੋਜਨਾ ਤਹਿਤ ਵਿਧਾਇਕ ਇੰਦਰਜੀਤ ਕੋਰ ਮਾਨ ਨੇ 1390 ਘਰਾਂ ਦੇ ਮਾਲਕਾਂ ਨੂੰ ਕਾਨੂੰਨੀ ਹੱਕ ਅਤੇ ਪ੍ਰਾਪਰਟੀ ਕਾਰਡ ਵੰਡੇ। ਜਿਸ ਦੇ ਤਹਿਤ ਬਲਾਕ ਨਕੋਦਰ ਦੇ ਵੱਖ ਵੱਖ ਪਿੰਡਾਂ ਦੇ ਲਾਭਪਾਤਰੀ ਜਿਵੇਂ ਕਿ ਪਿੰਡ ਆਲੋਵਾਲ 407, ਨਵਾਂ ਪਿੰਡ ਅਰਾਈਆਂ 153, ਮੀਰਾਂਪੁਰ 136, ਚੱਕ ਖਰੁਦ 339, ਬਾਗਪੁਰ 88, ਢੱਡਾ ਹੁੰਦਲ 71, ਢੱਡਾ ਹਰੀਪੁਰ 61, ਮਹਿਮੂਦਪੁਰ 68, ਢੱਡਾ ਦਿਲਖਾਂਪੁਰ ਦੇ 67 ਕਾਰਡ ਵੰਡੇ ਗਏ।

Ad Position 21
No active advertisement
ਅਣਪਛਾਤੇ ਵਿਅਕਤੀ ਦੀ ਰੇਲ ਗੱਡੀ ਹੇਠ ਆਉਣ ਨਾਲ ਮੌਤ 22-10-2026
ਨਕੋਦਰ, 21 ਅਕਤੂਬਰ (ਗੁਰਵਿੰਦਰ ਸਿੰਘ )-ਹਲਕਾ ਨਕੋਦਰ ਦੇ ਵਿੱਚ “ਮੇਰਾ ਘਰ ਮੇਰੇ ਨਾਮ” ਪੰਜਾਬ ਸਰਕਾਰ ਦੀ ਇਸ ਅਹਿਮ ਯੋਜਨਾ ਤਹਿਤ ਵਿਧਾਇਕ ਇੰਦਰਜੀਤ ਕੋਰ ਮਾਨ ਨੇ 1390 ਘਰਾਂ ਦੇ ਮਾਲਕਾਂ ਨੂੰ ਕਾਨੂੰਨੀ ਹੱਕ ਅਤੇ ਪ੍ਰਾਪਰਟੀ ਕਾਰਡ ਵੰਡੇ। ਜਿਸ ਦੇ ਤਹਿਤ ਬਲਾਕ ਨਕੋਦਰ ਦੇ ਵੱਖ ਵੱਖ ਪਿੰਡਾਂ ਦੇ ਲਾਭਪਾਤਰੀ ਜਿਵੇਂ ਕਿ ਪਿੰਡ ਆਲੋਵਾਲ 407, ਨਵਾਂ ਪਿੰਡ ਅਰਾਈਆਂ 153, ਮੀਰਾਂਪੁਰ 136, ਚੱਕ ਖਰੁਦ 339, ਬਾਗਪੁਰ 88, ਢੱਡਾ ਹੁੰਦਲ 71, ਢੱਡਾ ਹਰੀਪੁਰ 61, ਮਹਿਮੂਦਪੁਰ 68, ਢੱਡਾ ਦਿਲਖਾਂਪੁਰ ਦੇ 67 ਕਾਰਡ ਵੰਡੇ ਗਏ। ਬੀਬੀ ਮਾਨ ਨੇ ਇਸ ਮੌਕੇ ਤੇ ਕਿਹਾ ਕਿ ਲੋਕਾਂ ਦੀ ਸੇਵਾ ਵਿਚ ਮੈਂ ਹਰ ਵੇਲੇ ਹਾਜ਼ਰ ਹਾਂ। ਇਹ ਮਾਨ ਸਰਕਾਰ ਦਾ ਉਪਰਾਲਾ ਹੈ ਜਿਸ ਰਾਹੀ ਘਰਾਂ ਦੇ ਮਾਲਕ ਬਣਾਉਣ ਲਈ ਸਰਕਾਰ ਨੇ ਇਹ ਮੁਹਿੰਮ ਚਲਾਈ ਹੈ। ਇਸ ਮੌਕੇ ਤੇ ਤਹਿਸੀਲਦਾਰ ਗੁਰਪ੍ਰੀਤ ਸਿੰਘ ਨਾਇਬ ਤਹਸੀਲਦਾਰ, ਬਲਜੋਤ ਸਿੰਘ ਪਟਵਾਰੀ, ਬਲਾਕ ਪ੍ਰਧਾਨ ਸਰਦਾਰ ਬੂਟਾ ਸਿੰਘ, ਸਰਪੰਚ ਕਿਰਨਦੀਪ ਕੌਰ, ਸਰਪੰਚ ਜਸਵੰਤ ਕੌਰ, ਸਰਪੰਚ ਅਤੇ ਬਲਾਕ ਪ੍ਰਧਾਨ ਹਰਦੀਪ ਕੌਰ, ਸਰਪੰਚ ਕੁਲਦੀਪ ਸਿੰਘ, ਸਰਪੰਚ ਸੋਹਨ ਲਾਲ, ਸਰਪੰਚ ਕੁਲਵਿੰਦਰ ਕੌਰ, ਸਰਪੰਚ ਹਰਪ੍ਰੀਤ ਸਿੰਘ, ਸਰਪੰਚ ਰਮਨ ਕੁਮਾਰ, ਸਰਪੰਚ ਬਲਵੀਰੋ, ਸਰਪੰਚ ਦਰਸ਼ਨ ਰਾਮ, ਸਰਪੰਚ ਬਖਸ਼ੋ,ਬਲਾਕ ਪ੍ਰਧਾਨ ਧਰਮਪਾਲ, ਬਲਾਕ ਪ੍ਰਧਾਨ ਮੰਗਜੀਤ ਸਿੰਘ, ਬਲਾਕ ਪ੍ਰਧਾਨ ਜਸਵੰਤ ਸਿੰਘ, ਸਵਰਨ ਸਿੰਘ, ਸੁੱਖਾ, ਪ੍ਰਿਤਪਾਲ ਸਿੰਘ, ਚੌਧਰੀ ਜਸਵੀਰ ਸਿੰਘ, ਪਰਮਜੀਤ ਸਿੰਘ, ਦਲਵੀਰ ਸਿੰਘ, ਬਲਵੰਤ ਸਿੰਘ, ਇੰਦਰਜੀਤ, ਸਰਪੰਚ ਮੇਵਾ ਸਿੰਘ, ਅਮਨਦੀਪ, ਬਲਵਿੰਦਰ ਸਿੰਘ,ਹਰਜੀਤ ਸਿੰਘ ਨਿੱਕਾ ਬਾਗੜੀਆ ਆਦਿ ਹਾਜ਼ਰ ਸਨ। ‎
Ad Position 22
No active advertisement
ਪਿਛਲੀ ਖ਼ਬਰ ਆਦਮਪੁਰ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਦੁਸਾਂਝ ਕਲਾਂ ਸਕੂਲ ਦੀਆਂ ਖਿਡਾਰਨਾਂ ਨੇ ਪੰਜਾਬ ’ਚੋਂ ਕੀਤਾ ਦੂਸਰਾ ਸਥਾਨ ਹਾਸਿਲ
Ad Position 24