27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸਿਹਤ ਜਾਂਚ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 29-01-2026
ਬੁਢਲਾਡਾ, 28 ਜਨਵਰੀ (ਸਵਰਨ ਸਿੰਘ ਰਾਹੀ)- ਸਥਾਨਕ ਲਾਈਫ਼ ਕੇਅਰ ਫਾੳਾੂਡੇਸ਼ਨ ਵਲੋਂ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਿਹਤ ਜਾਂਚ ਸਬੰਧੀ ਕੈਂਪ ਲਗਾਇਆ ਗਿਆ | ਫਾਊਾਡੇਸ਼ਨ ਡਾਇਰੈਕਟਰ ਅਵਤਾਰ ਸਿੰਘ ਬੈਨੀਪਾਲ ਦੀ ਅਗਵਾਈ ਹੇਠ ਨਵਦੀਪ ਸਿੰਘ, ਗੁਰਦਾਸ ਸਿੰਘ, ਸੈਮਲ ਸਿੰਘ ਵਲੋਂ 50 ਦੇ ਕਰੀਬ ਵਿਅਕਤੀਆਂ ਦੇ ਖ਼ੂਨ ਦੇ ਸੈਂਪਲ ਲਏ ਗਏ, ਜਿਨ੍ਹਾਂ ਦੀ ਲੈਬੋਰੇਟਰੀ ਜਾਂਚ ਕੁਝ ਦਿਨਾਂ ਬਾਅਦ ਆਵੇਗੀ | ਇਸ ਮੌਕੇ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਰਪ੍ਰਸਤ ਗੁਰਚਰਨ ਸਿੰਘ ਮੰਦਰਾਂ, ਪ੍ਰਧਾਨ ਪ੍ਰਗਟ ਸਿੰਘ, ਚੇਅਰਮੈਨ ਗੁਰਚਰਨ ਸਿੰਘ ਮਾਨ, ਜਨਰਲ ਸਕੱਤਰ ਨਰੇਸ਼ ਕਾਂਸਲ, ਰਘੂਨਾਥ ਸਿੰਗਲਾ, ਮਿੱਤ ਸਿੰਘ, ਰਾਮ ਗੋਪਾਲ, ਸ਼ਾਮ ਸੁੰਦਰ ਸ਼ਰਮਾ, ਬਿਹਾਰੀ ਸਿੰਘ, ਜਰਨੈਲ ਸਿੰਘ, ਸੁਭਾਸ਼ ਨਾਗਪਾਲ, ਰਮੇਸ਼ ਕੁਮਾਰ, ਡਾ. ਮੇਘ ਰਾਜ, ਬਲਵੀਰ ਚੰਦ, ਡਾ. ਕਿ੍ਸ਼ਨ ਲਾਲ, ਅਮਰ ਨਾਥ ਸਿੰਗਲਾ, ਬਲਵੀਰ ਸਿੰਘ ਸਰਾਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਜ਼੍ਹਬੀ ਸਿੱਖ ਸਮਾਜ ਵਲੋਂ ਸੰਮੇਲਨ 31 ਨੂੰ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਕੌਮੀ ਵੋਟਰ ਦਿਵਸ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Ad Position 24