28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਦਰਬਾਰ ਮੌਲਾ ਅਲੀ ਸੁਸਾਇਟੀ ਨੇ ਦੁੱਧ ਦਾ ਲੰਗਰ ਲਗਾਇਆ <br/>

Ad Position 21
No active advertisement
ਅਜੀਤ ਡੈਸਕ 01-01-2026
ਨਡਾਲਾ, 31 ਦਸੰਬਰ (ਰਘਬਿੰਦਰ ਸਿੰਘ)-ਦਰਬਾਰ ਮੌਲਾ ਅਲੀ ਸੁਸਾਇਟੀ ਨਡਾਲਾ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੁਭਾਨਪੁਰ ਰੋਡ ਤੇ ਦੁੱਧ ਅਤੇ ਬਿਸਕੁਟਾਂ ਦਾ ਲੰਗਰ ਲਾਇਆ | ਇਸ ਮੌਕੇ ਸੇਵਾ ਕਰਦਿਆਂ ਬਾਬਾ ਮਸਤੂ ਸ਼ਾਹ ਨੇ ਜਿੱਥੇ ਲੰਗਰ ਦੀ ਸੇਵਾ ਕੀਤੀ ਉੱਥੇ ਉਨ•ਾਂ ਦੀ ਸ਼ਹਾਦਤ ਨੂੰ ਸਿੱਜਦਾ ਕੀਤਾ ਤੇ ਉਨ੍ਹ•ਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਦਵਿੰਦਰ ਕੁਮਾਰ ਜੋਸ਼ੀ ਉਰਫ਼ ਬਾਬਾ ਮਸਤੂ ਸ਼ਾਹ, ਦੁਰਲਭ ਜੋਸ਼ੀ, ਰੀਟਾ ਰਾਣੀ, ਮਨਜਿੰਦਰ ਸਿੰਘ ਲਾਡੀ, ਨਿਰਮਲ ਕੁਮਾਰ ਮੇਅਰ ਸ਼ਾਮਚੁਰਾਸੀ, ਸੋਨੂੰ ਵਿਰਦੀ ਸ਼ਾਮਚੁਰਾਸੀ, ਅਵਤਾਰ ਸਿੰਘ ਲੁਧਿਆਣਾ, ਜਗਮੋਹਨ ਸਿੰਘ ਲੁਧਿਆਣਾ, ਅਮਨ ਸਿੰਘ ਲੁਧਿਆਣਾ, ਮਾਸਟਰ ਸਨੀ ਕਾਮਰਾਵਾਂ, ਹਰਪਾਲ ਸਿੰਘ ਪੁਰੇਵਾਲ ਮਾਡਲ ਟਾਊਨ, ਵਰੁਣ ਕੁਮਾਰ, ਮੰਗਾ ਅਤੇ ਦਰਬਾਰ ਦੇ ਸੇਵਾਦਾਰ ਤੇ ਸ਼ਰਧਾਲੂ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਬੇਗੋਵਾਲ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੁਫ਼ਤ ਹੱਡੀਆਂ ਤੇ ਮੈਡੀਕਲ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਵਡਾਲਾ ਕਾਲੋਨੀ ਦੇ ਵਾਸੀਆਂ ਵਲੋਂ ਕਾਲੋਨੀ ਨੇੜੇ ਕੂੜੇ ਦਾ ਡੰਪ ਬਣਾਉਣ ਖ਼ਿਲਾਫ਼ ਰੋਸ ਵਿਖਾਵਾ
Ad Position 24