01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਮਾਧੋਪੁਰ ਦਾ ਤਿੰਨ ਦਿਨਾਂ ਖੇਡ ਮੇਲੇ ਅੱਜ ਤੋਂ

Ad Position 21
No active advertisement
ਅਜੀਤ ਡੈਸਕ 23-02-2026
ਫਗਵਾੜਾ, 22 ਫਰਵਰੀ (ਅਸ਼ੋਕ ਕੁਮਾਰ ਵਾਲੀਆ)-ਸ: ਮਲਕੀਤ ਸਿੰਘ ਵੈੱਲਫੇਅਰ ਸਪੋਰਟਸ ਕਲੱਬ ਪਿੰਡ ਮਾਧੋਪੁਰ ਵਲੋਂ ਫੁੱਟਬਾਲ ਟੂਰਨਾਮੈਂਟ 23, 24 ਤੇ 25 ਫਰਵਰੀ ਨੂੰ ਮਾਧੋਪੁਰ ਦੇ ਖੇਡ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ | ਸਰਪੰਚ ਨਰਿੰਦਰ ਸਿੰਘ ਮਾਧੋਪੁਰ ਤੇ ਦਵਿੰਦਰ ਸਿੰਘ ਮਾਧੋਪੁਰ ਨੇ ਦੱਸਿਆ ਕਿ ਤਿੰਨ ਦਿਨਾਂ ਖੇਡ ਮੇਲੇ ਵਿਚ ਆਲ ਓਪਨ ਤਿੰਨ ਖਿਡਾਰੀ ਬਾਹਰੋਂ, ਫੁੱਟਬਾਲ 60 ਕਿੱਲੋ ਪਿੰਡ ਪੱਧਰ ਤਿੰਨ ਖਿਡਾਰੀ ਬਾਹਰੋਂ ਇਸ ਖੇਡ ਮੇਲੇ ਵਿਚ ਆਪਣੇ ਜੌਹਰ ਦਿਖਾਉਣਗੇ | ਨਰਿੰਦਰ ਸਿੰਘ ਮਾਧੋਪੁਰ ਤੇ ਦਵਿੰਦਰ ਸਿੰਘ ਮਾਧੋਪੁਰ ਨੇ ਦੱਸਿਆ ਕਿ ਫੁੱਟਬਾਲ ਓਪਨ ਵਿਚ ਪਹਿਲਾ ਇਨਾਮ 41 ਹਜ਼ਾਰ ਰੁਪਏ, ਦੂਜਾ ਇਨਾਮ 31 ਹਜ਼ਾਰ ਰੁਪਏ ਤੇ ਵੇਟ ਵਰਗ 'ਚ ਪਹਿਲਾ ਇਨਾਮ 21 ਹਜ਼ਾਰ ਰੁਪਏ ਤੇ ਦੂਜਾ ਇਨਾਮ 15 ਹਜ਼ਾਰ ਰੁਪਏ ਰੱਖਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮਾਡਰਨ ਜੇਲ੍ਹ ਦੇ ਹਵਾਲਾਤੀ ਪਾਸੋਂ ਨਸ਼ੀਲੀਆਂ ਗੋਲੀਆਂ ਬਰਾਮਦ ਅਗਲੀ ਖ਼ਬਰ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਦੀ ਅਧਿਆਪਕਾ ਸੰਦੀਪ ਕੌਰ ਨੇ ਸਕੂਲ ਦਾ ਨਾਂਅ ਪੰਜਾਬ ਵਿਚ ਚਮਕਾਇਆ
Ad Position 24