ਸੁਲਤਾਨਪੁਰ ਲੋਧੀ, 5 ਮਾਰਚ (ਥਿੰਦ)-ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਸਕਾਰ ਕਰਨ ਵਾਲੀ ਪੰਜਾਬ ਦੀ ਪ੍ਰਸਿੱਧ ਸੰਸਥਾ ਵਾਹਿਗੁਰੂ ਅਕੈਡਮੀ ਸੁਲਤਾਨਪੁਰ ਲੋਧੀ ਵੱਲੋਂ ਆਈਲੈਟਸ, ਪੀ.ਟੀ.ਈ., ਸਪੋਕਨ ਤੇ ਯੂ.ਕੇ. ਵੀ ਆਈ ਉੱਪਰ ਨੂੰ 80 ਫ਼ੀਸਦੀ ਡਿਸਕਾਊਾਟ ਦਿੱਤਾ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਹਿਗੁਰੂ ਅਕੈਡਮੀ ਦੇ ਐਮ ਡੀ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਆਧੁਨਿਕ ਤਕਨੀਕ ਤੇ ਇੰਟਰਨੈਸ਼ਨਲ ਪੱਧਰ ਦੇ ਸਿਲੇਬਸ ਅਨੁਸਾਰ ਵਿਦਿਆਰਥੀਆਂ ਨੂੰ ਆਈਲੈਟਸ, ਪੀ.ਟੀ.ਈ, ਸਪੋਕਨ ਤੇ ਯੂ.ਕੇ. ਵੀ ਆਈ ਦੀ ਤਿਆਰੀ ਕਰਵਾਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਦੇ ਵਿਦਿਆਰਥੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਇਸ ਆਫ਼ਰ ਤੇ ਸਪੋਕਨ ਦੀ ਇੱਕ ਮਹੀਨੇ ਦੀ ਫ਼ੀਸ ਸਿਰਫ਼ 400 ਅਤੇ ਦੋ ਮਹੀਨੇ ਦੀ ਫ਼ੀਸ 600 ਅਤੇ ਤਿੰਨ ਮਹੀਨੇ ਦੀ ਫ਼ੀਸ 700 ਲਈ ਜਾਵੇਗੀ | ਇਸੇ ਤਰ੍ਹਾਂ ਆਈਲੈਟਸ ,ਪੀ ਟੀ ਈ ਅਤੇ ਯੂ ਕੇ ਦੀ ਇੱਕ ਮਹੀਨੇ ਦੀ ਫ਼ੀਸ 2000 ਹਜ਼ਾਰ, 2 ਮਹੀਨੇ ਦੀ 3100 ਰੁਪਏ ,3 ਮਹੀਨੇ ਦੀ 4000 ਅਤੇ ਚਾਰ ਮਹੀਨੇ ਦੀ 4400 ਫ਼ੀਸ ਲਈ ਜਾਵੇਗੀ | ਉਨ੍ਹਾਂ ਨੇ ਦੱਸਿਆ ਕਿ ਸਾਡੀ ਸੰਸਥਾ ਤੋਂ ਹਜ਼ਾਰਾਂ ਵਿਦਿਆਰਥੀਆਂ ਨੇ ਤਿਆਰੀ ਕਰਕੇ ਵੱਖ ਵੱਖ ਦੇਸ਼ਾਂ ਵਿਚ ਉਚੇਰੀ ਵਿੱਦਿਆ ਪ੍ਰਾਪਤ ਕਰਕੇ ਚੰਗੀਆਂ ਨੌਕਰੀਆਂ ਹਾਸਲ ਕੀਤੀਆਂ ਹਨ | ਉਨ੍ਹਾਂ ਨੇ ਕਿਹਾ ਕਿ ਵਾਹਿਗੁਰੂ ਅਕੈਡਮੀ ਵੱਲੋਂ 12 ਨੂੰ ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਜਾ ਰਹੇ ਹਨ ਅਤੇ ਕੋਰਸਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਵੱਖ-ਵੱਖ ਦੇਸ਼ਾਂ ਵਿਚ ਸਟੱਡੀ ਕਰਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ | ਉਨ੍ਹਾਂ ਨੇ ਕਿਹਾ ਕੈਨੇਡਾ ਤੇ ਅਮਰੀਕਾ ਜਾਣ ਲਈ ਮਈ ਇਨਟੇਕ ਵਿਚ ਸੁਨਹਿਰੀ ਮੌਕਾ ਹੈ |