02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਯੂ.ਕੇ. ਦਾ ਸਟੱਡੀ ਵੀਜ਼ਾ ਲੈਣ ਲਈ ਸਤੰਬਰ ਇਨਟੈਕ ਲਈ ਅਪਲਾਈ ਕਰੋ, ਪੜ੍ਹਾਈ ਵਿਚ ਗੈਪ ਵੀ ਮਨਜ਼ੂਰ-ਵੀ.ਐਸ.ਐਸ. ਇਮੀਗੇ੍ਰਸ਼ਨ

Ad Position 21
No active advertisement
ਅਜੀਤ ਡੈਸਕ 25-07-2026
ਸੁਲਤਾਨਪੁਰ ਲੋਧੀ, 24 ਜੁਲਾਈ (ਥਿੰਦ)- ਯੂ.ਕੇ. ਦਾ ਸਟੱਡੀ ਵੀਜ਼ਾ ਪ੍ਰਾਪਤ ਕਰਨ ਲਈ ਵਿਦਿਆਰਥੀ ਸਤੰਬਰ ਇਨਟੈਕ ਲਈ ਅਪਲਾਈ ਕਰ ਸਕਦੇ ਹਨ | ਜੇਕਰ ਪੜ੍ਹਾਈ ਵਿਚ ਦੋ ਤੋਂ ਤਿੰਨ ਸਾਲ ਦਾ ਗੈਪ ਹੈ ਤਾਂ ਵੀ ਸਟੱਡੀ ਵੀਜ਼ਾ ਆਸਾਨੀ ਨਾਲ ਲੱਗ ਸਕਦਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੀ ਪ੍ਰਸਿੱਧ ਇਮੀਗੇ੍ਰਸ਼ਨ ਸੰਸਥਾ ਵੀ ਐਸ ਐਸ ਇਮੀਗੇ੍ਰਸ਼ਨ ਦੇ ਐਮ ਡੀ ਸੁਪ੍ਰੀਤ ਸਿੰਘ ਨੇ ਦੱਸਿਆ ਕਿ ਯੂ ਕੇ ਸਰਕਾਰ ਵੱਲੋਂ ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਮਿਲਣ ਲਈ ਵਿਸ਼ੇਸ਼ ਮੌਕਾ ਦਿੱਤਾ ਜਾ ਰਿਹਾ ਹੈ ਜਿਸ ਤਹਿਤ ਮਾਪਿਆਂ ਅਤੇ ਬਾਕੀ ਪਰਿਵਾਰ ਨੂੰ ਟੂਰਿਸਟ ਵੀਜ਼ੇ ਦਿੱਤੇ ਜਾ ਰਹੇ ਹਨ | ਉਨ੍ਹਾਂ ਨੇ ਦੱਸਿਆ ਕਿ ਮਾਪੇ ਆਪਣੇ ਪੋਤੇ ਪੋਤੀਆਂ ਨੂੰ ਵੀ ਟੂਰਿਸਟ ਵੀਜ਼ੇ ਤੇ ਨਾਲ ਲੈ ਕੇ ਜਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਰੋਜ਼ਾਨਾ ਹੀ ਟੂਰਿਸਟ ਵੀਜ਼ੇ ਲੱਗ ਰਹੇ ਹਨ, ਜਿਸ ਵਿਚ ਜਸਵੀਰ ਸਿੰਘ ਅਤੇ ਕਮਲਜੀਤ ਕੌਰ ਨੇ ਯੂ ਕੇ ਦਾ ਟੂਰਿਸਟ ਵੀਜ਼ਾ ਪ੍ਰਾਪਤ ਕੀਤਾ ਹੈ |ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਯੂ ਕੇ ਦੇ ਸਟੱਡੀ ਵੀਜ਼ੇ ਵੀ ਆਸਾਨੀ ਨਾਲ ਲੱਗ ਰਹੇ ਹਨ | ਉਨ੍ਹਾਂ ਨੇ ਦੱਸਿਆ ਕਿ ਸਾਊਥ ਕੋਰੀਆ ਵਿਚ ਵਿਦਿਆਰਥੀ ਮਾਸਟਰ ਡਿਗਰੀ ਲਈ ਬਿਨਾਂ ਆਈਲੈਟਸ ਅਤੇ ਬਿਨਾਂ ਇੰਟਰਵਿਊ ਤੋਂ ਸਟੱਡੀ ਵੀਜ਼ਾ ਪ੍ਰਾਪਤ ਕਰ ਸਕਦੇ ਹਨ | ਸਟੱਡੀ ਵੀਜ਼ੇ ਲਈ 8 ਤੋਂ 10 ਦਾ ਗੈਪ ਮਨਜ਼ੂਰ ਹੈ | ਉਨ੍ਹਾਂ ਨੇ ਕਿਹਾ ਕਿ ਪ੍ਰਭਦੀਪ ਕੌਰ, ਮਨਜੀਤ ਕੌਰ ਅਤੇ ਸੋਨਮ ਗਿੱਲ ਨੇ ਸਾਊਥ ਕੋਰੀਆ ਦਾ ਸਟੱਡੀ ਵੀਜ਼ਾ ਪ੍ਰਾਪਤ ਕੀਤਾ ਹੈ |ਉਨ੍ਹਾਂ ਦੱਸਿਆ ਕਿ ਵੀ ਐਸ ਐਸ ਇਮੀਗ੍ਰੇਸ਼ਨ ਕੋਲ ਪ੍ਰਸਿੱਧ ਵੀਜ਼ਾ ਮਾਹਿਰਾਂ ਦੀ ਟੀਮ ਹੈ ਜੋ ਕਿ ਹਰੇਕ ਉਮੀਦਵਾਰ ਦਾ ਕੇਸ ਅੰਬੈਸੀ ਦੇ ਮਿਆਰਾਂ ਅਨੁਸਾਰ ਤਿਆਰ ਕਰਦੇ ਹਨ | ਉਨ੍ਹਾਂ ਦੱਸਿਆ ਕਿ 24 ਜੁਲਾਈ ਨੂੰ ਸੁਲਤਾਨਪੁਰ ਲੋਧੀ ਦਫ਼ਤਰ ਵਿਖੇ ਮੈਗਾ ਸੈਮੀਨਾਰ ਲੱਗ ਰਿਹਾ |
Ad Position 22
No active advertisement
ਪਿਛਲੀ ਖ਼ਬਰ ਬਸਪਾ ਸੂਬਾਈ ਮਜ਼ਦੂਰਾਂ ਦੇ ਘੋਲ ਦਾ ਡਟ ਕੇ ਸਮਰਥਨ ਕਰੇਗੀ-ਥਾਪਰ, ਸ਼ੀਤਲ ਅਗਲੀ ਖ਼ਬਰ ਬਰਨਾਲਾ ਵਿਖੇ ਸਫ਼ਾਈ ਸੇਵਕਾਂ ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਬਲਵੰਤ ਸਿੰਘ ਸੁਲਤਾਨਪੁਰੀ ਵਲੋਂ ਨਿਖੇਧੀ
Ad Position 24
No active advertisement