ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸਬੰਧ ਵਿਚ ਮਨੀ ਮਹੇਸ਼ ਮੰਦਰ ਤੋਂ ਕੱਢੀ ਵਿਸ਼ਾਲ ਸ਼ੋਭਾ ਯਾਤਰਾ
ਸਫ਼ਾ 5 ਦੀ ਬਾਕੀ ਭਾਜਪਾ ਆਗੂ ਮਨੂੰ ਧੀਰ, ਡਾ. ਰਣਬੀਰ ਕੌਸ਼ਲ, ਸਾਬਕਾ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਸਾਬਕਾ ਡਿਪਟੀ ਮੇਅਰ ਵਿਨੋਦ ਸੂਦ, ਭਾਜਪਾ ਦੇ ਐਸ.
ਸਫ਼ਾ 5 ਦੀ ਬਾਕੀ ਭਾਜਪਾ ਆਗੂ ਮਨੂੰ ਧੀਰ, ਡਾ. ਰਣਬੀਰ ਕੌਸ਼ਲ, ਸਾਬਕਾ ਸੀਨੀਅਰ ਡਿਪਟੀ ਮੇਅਰ ਰਾਹੁਲ ਕੁਮਾਰ, ਸਾਬਕਾ ਡਿਪਟੀ ਮੇਅਰ ਵਿਨੋਦ ਸੂਦ, ਭਾਜਪਾ ਦੇ ਐਸ.ਸੀ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਲਾਲ ਸਭਰਵਾਲ, ਸਾਬਕਾ ਡਿਪਟੀ ਮੇਅਰ ਸਮੀਰ ਸ਼ਰਮਾ, ਜਥੇ . ਸੁਖਜਿੰਦਰ ਸਿੰਘ ਬੱਬਰ, ਕੌਂਸਲਰ ਕੁਲਦੀਪ ਸਿੰਘ, ਕੌਂਸਲਰ ਨਰੈਣ ਵਸ਼ਿਸ਼ਟ, ਕੌਂਸਲ ਰ ਬਲਬੀਰ ਸਿੰਘ ਬੀਰਾ, ਕੌਂਸਲਰ ਵਿੱਕੀ ਗੁਜਰਾਲ, ਅਸ਼ੋਕ ਮਾਹਲਾ, ਕੁਲਦੀਪ ਸਿੰਘ ਲਾਹੋਰੀਆ, ਅਵੀ ਰਾਜਪੂਤ ਤੋਂ ਇਲਾਵਾ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਖੇਤਰਾਂ ਨਾਲ ਸਬੰਧਿਤ ਸ਼ਖ਼ਸੀਅਤਾਂ, ਮੰਦਿਰ ਕਮੇਟੀਆਂ ਦੇ ਅਹੁਦੇਦਾਰ ਤੇ ਸ਼ਹਿਰ ਦੀਆਂ ਵੱਡੀ ਗਿਣਤੀ ਵਿਚ ਸੰਗਤਾਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ |