ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲਿਆਂ ਨੂੰ ਜਰਨਾਲਾਈਜ਼ ਕਰਕੇ ਲਾਗੂ ਕੀਤਾ ਜਾਵੇ-ਪੈਨਸ਼ਨਰ ਆਗੂ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ
ਕਪੂਰਥਲਾ, 5 ਅਕਤੂਬਰ (ਵਿ. ਪ੍ਰ.)
ਮਹੀਨਾਵਾਰ ਮੀਟਿੰਗ ਤੋਂ ਬਾਅਦ ਐਸੋਸੀਏਸ਼ਨ ਦੇ ਆਗੂ ਸੁੱਚਾ ਸਿੰਘ, ਗੁਰਦੀਪ ਸਿੰਘ, ਵਿਨੋਦ ਕਪੂਰ, ਗੁਰਬਚਨ ਸਿੰਘ ਚੀਮਾ, ਜਸਵਿੰਦਰ ਸਿੰਘ ਟਿੱਬਾ, ਹਰਿੰਦਰ ਸਿੰਘ ਚੀਮਾ, ਮੰਗਲ ਸਿੰਘ ਭੰਡਾਲ ਤੇ ਹੋਰ | ਅਜੀਤ ਤਸਵੀਰ
06-10-2026