11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਪ੍ਰਬੰਧਕਾਂ ਵਿਚ ਭਾਰੀ ਉਤਸ਼ਾਹ-ਰਾਜੇਸ਼ ਕੁਮਾਰ ਹੈਪੀ ਖਿੰਦੜੀਆ

ਬੇਗੋਵਾਲ, 10 ਅਕਤੂਬਰ (ਸੁਖਜਿੰਦਰ ਸਿੰਘ)-ਬੇਗੋਵਾਲ ਵਿਖੇ ਦਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਪ੍ਰਾਚੀਨ ਸ਼ਿਵ ਮੰਦਿਰ ਬੇਗੋਵਾਲ ਦੀ ਰਾਮਲੀਲਾ ਕਮੇਟੀ ਵਲੋਂ ਦਸਹਿਰੇ ਦੀਆਂ ਤਿਆਰੀਆਂ ਦੀ ਸ਼ੁਰੂਆਤ ਕਰਦਿਆਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਪ੍ਰਾਚੀਨ ਸ਼ਿਵ ਮੰਦਿਰ ਬੇਗੋਵਾਲ ਰਾਮਲੀਲਾ ਕਮੇਟੀ ਦੇ ਪ੍ਰਧਾਨ ਰਾਜੇਸ਼ ਕੁਮਾਰ ਹੈਪੀ ਖਿੰਦੜੀਆ ਨੇ ਦੱਸਿਆ ਕਿ 11 ਅਕਤੂਬਰ ਤੋਂ ਲੈ ਕੇ ਰੋਜ਼ਾਨਾ ਰਾਤ ਨੂੰ ਰਾਮ ਲੀਲਾ ਦਾ ਆਯੋਜਨ ਕੀਤਾ ਜਾਵੇਗਾ | ਇਸ ਵਾਰ ਰਾਮ ਲੀਲਾ ਦੀ ਪਹਿਲੀ ਰਾਮਲੀਲਾ ਨਾਈਟ ਦਾ ਉਦਘਾਟਨ ਕੌਂਸਲਰ ਸ੍ਰੀ ਨਿਵਾਸ ਕੁਕੂ, ਕਰਨਗੇ ਜਦਕਿ ਸਮਾਰੋਸ਼ਨ ਰਾਮ ਕੁਮਾਰ ਸਹਾਰਨ, ਹੈੱਡ ਮਾਸਟਰ ਵਿੱਦਿਆ ਸਾਗਰ ਸਰਪ੍ਰਸਤ ਮੰਦਰ ਕਮੇਟੀ, ਫੁੰਮਣ ਸਿੰਘ, ਧਰਮਿੰਦਰ ਸਿੰਘ, ਧਰਮਪਾਲ ਕਾਲਾ, ਵਿਪੁਨ ਬਿਸਾਂਬੂ, ਜੰਗਬੀਰ ਸਿੰਘ ਬੱਲਾ ਪ੍ਰਵੀਨ ਕੁਮਾਰ ਕਾਨੂੰਗੋ ਕਰਨਗੇ | ਉਨ੍ਹਾਂ ਦੱਸਿਆ ਕਿ ਰਾਮਲੀਲਾ ਰਾਹੀਂ ਭਗਵਾਨ ਸ੍ਰੀ ਰਾਮ ਦੇ ਜੀਵਨ ਨਾਲ ਸਬੰਧਤ ਪ੍ਰਸੰਗ ਪੇਸ਼ ਕਰਕੇ ਲੋਕਾਂ ਨੂੰ ਸਚਾਈ, ਨੇਕੀ ਅਤੇ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ ਜਾਵੇਗਾ | ਇਸ ਮੌਕੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਕੁੱਝ ਦਿਨ ਪਹਿਲਾਂ ਸ਼੍ਰੀ ਰਾਮ ਵਿਆਹ ਦੀ ਸ਼ੋਭਾ ਯਾਤਰਾ ਕੱਢੀ ਜਾਵੇਗੀ ਅਤੇ 20 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਵੱਡੇ ਪੱਧਰ ਤੇ ਮਨਾਇਆ ਜਾਵੇਗਾ | ਇਸ ਮੌਕੇ ਕਮੇਟੀ ਦੇ ਪ੍ਰਧਾਨ ਰਾਜੇਸ਼ ਕੁਮਾਰ ਹੈਪੀ ਖਿੰਦੜੀਆਂ, ਕਮੇਟੀ ਸਰਪ੍ਰਸਤ ਮਾਸਟਰ ਵਿੱਦਿਆ ਸਾਗਰ, ਸ਼੍ਰੀ ਅਸ਼ੋਕ ਬਤਰਾ, ਸੁਖਦੇਵ ਰਾਜ ਜੰਗੀ, ਸੰਦੀਪ ਕੁਮਾਰ ਪਿੰਕਾ ਵਨੀਤ ਜੁਲਕਾ ਹਿਤੇਸ਼ ਕੁਮਾਰ ਮੰਗਾ, ਮੁਕੇਸ਼ ਮੁੰਗਾ, ਮਨੋਜ ਕੁਮਾਰ ਸੰਦੀਪ ਪਾਠਕ, ਬਲਦੇਵ ਰਾਜ ਵਰਮਾ, ਸੁਨੀਲ ਕੁਮਾਰ, ਰਾਮ ਕੁਮਾਰ ਸਹਾਰਾਣ, ਗੁਰਮੀਤ ਸਿੰਘ ਮੰਡਾ, ਰਾਮ ਕੁਮਾਰ ਰਿੰਕੂ ਖਿੰਦੜੀਆਂ ਤੇ ਹੋਰ ਕਈ ਹਾਜ਼ਰ ਸਨ |

Ad Position 21
No active advertisement
ਕਿਸਾਨ ਆਗੂਆਂ ਵਲੋਂ ਕੀਤਾ ਭਰਵਾਂ ਸਵਾਗਤ 11-10-2026

Ad Position 22
No active advertisement
ਪਿਛਲੀ ਖ਼ਬਰ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਹੋਈ ਅਗਲੀ ਖ਼ਬਰ ਸੈਫਲਾਬਾਦ ਵਿਚ ਬਣ ਰਹੇ ਬਿਰਧ ਆਸ਼ਰਮ ਦੀ ਇਮਾਰਤ ’ਤੇ ਲੈਂਟਰ ਪਾਉਣ ਦੀ ਸੇਵਾ ਕਰਵਾਈ
Ad Position 24