ਰਾਸ਼ਟਰੀ ਸਾਂਹਸ ਮੱਲ ਸਾਂਸੀ ਸਮਾਜ ਧਰਮ ਸੰਘ ਦੀ ਮੀਟਿੰਗ
ਬੀਰ ਸਿੰਘ ਮਾਹਲਾ ਸੂਬਾ ਪ੍ਰਧਾਨ ਬਣੇ
ਕਪੂਰਥਲਾ, 11 ਅਕਤੂਬਰ (ਵਿ. ਪ੍ਰ)-ਰਾਸ਼ਟਰੀ ਸਾਂਹਸ ਮੱਲ ਸਾਂਸੀ ਸਮਾਜ ਧਰਮ ਸੰਘ ਰਜਿਸਟਰਡ ਇੰਡੀਆ ਦੀ ਇੱਕ ਅਹਿਮ ਮੀਟਿੰਗ ਹੋਈ | ਜਿਸ ਵਿਚ ਸੰਘ ਦੇ ਪੰਜਾਬ ਦੇ ਸੰਸਥਾਪਕ ਮੰਗਤ ਰਾਮ ਮਾਹਲਾ ਵੱਲੋਂ ਬੀਰ ਸਿੰਘ ਮਾਹਲਾ ਨੂੰ ਰਾਸ਼ਟਰੀ ਸਾਂਹਸ ਮੱਲ ਸਾਂਸੀ ਸਮਾਜ ਧਰਮ ਸੰਘ ਰਜਿ: ਇੰਡੀਆ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ | ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣ ਉਪਰੰਤ ਬੀਰ ਸਿੰਘ ਮਾਹਲਾ ਵਲੋਂ ਸੰਘ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਜ਼ਿਲਿ੍ਹਆਂ ਵਿਚ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ | ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਮੀਟਿੰਗ ਵਿਚ ਸੰਘ ਦੇ ਅਹੁਦੇਦਾਰਾਂ ਨੇ ਜਥੇਬੰਦੀ ਦੇ ਕੰਮਾਂ ਨੂੰ ਅੱਗੇ ਵਧਾਉਣ ਤੇ ਸਮਾਜ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ | ਹਾਜ਼ਰ ਮੈਂਬਰਾਂ ਨੇ ਨਵ-ਨਿਯੁਕਤ ਪ੍ਰਧਾਨ ਬੀਰ ਸਿੰਘ ਮਾਹਲਾ ਨੂੰ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਸੰਘ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤੀ ਮਿਲੇਗੀ | ਮੀਟਿੰਗ ਵਿਚ ਪ੍ਰੇਮ ਚੰਦ ਨੈਸ਼ਨਲ ਚੇਅਰਮੈਨ, ਰੌਸ਼ਨ ਕੁਮਾਰ ਰਾਸ਼ਟਰੀ ਪ੍ਰਧਾਨ, ਹਰਪਾਲ ਸਿੰਘ ਮਾਹਲਾ ਡੱਲਾ ਉਪ ਪ੍ਰਧਾਨ ਪੰਜਾਬ, ਪਰਮਜੀਤ ਸਿੰਘ ਮਾਹਲਾ ਚੇਅਰਮੈਨ ਪੰਜਾਬ, ਮੀਰਾ ਬੁਡਾਨੀਆ ਉਪ ਚੇਅਰਮੈਨ ਪੰਜਾਬ, ਕੁਲਦੀਪ ਸਿੰਘ ਮਾਹਲਾ ਖ਼ਜ਼ਾਨਚੀ, ਚੈਕੀ ਬਿੱਡੂ ਮੀਡੀਆ ਇੰਚਾਰਜ ਪੰਜਾਬ, ਦਿਲਬਾਗ ਸਿੰਘ ਪੰਜਾਬ ਯੂਥ ਪ੍ਰਧਾਨ, ਬਲਵਿੰਦਰ ਸਿੰਘ ਜਨਰਲ ਸੈਕਟਰੀ ਪੰਜਾਬ, ਸ਼ਿੰਦਾ ਸਿੰਘ ਮਾਹਲਾ ਜਨਰਲ ਉਪ ਸਕੱਤਰ ਪੰਜਾਬ, ਸਰੂਪ ਸਿੰਘ ਪੱਡਾ ਜੁਆਇੰਟ ਸੈਕਟਰੀ ਪੰਜਾਬ, ਬਨਾਰਸੀ ਲਾਲ ਮਾਹਲਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਇੰਸਪੈਕਟਰ ਗੁਰਜਸਵੰਤ ਸਿੰਘ ਸੀਨੀਅਰ ਸਲਾਹਕਾਰ ਪੰਜਾਬ, ਤਰਸੇਮ ਲਾਲ ਮਾਹਲਾ ਐਨ.
ਰ
ਰਾਸ਼ਟਰੀ ਸਾਂਹਸ ਮੱਲ ਸਾਂਸੀ ਸਮਾਜ ਧਰਮ ਸੰਘ ਦੀ ਮੀਟਿੰਗ ਉਪਰੰਤ ਸੰਸਥਾਪਕ ਮੰਗਤ ਰਾਮ ਮਾਹਲਾ ਤੇ ਪੰਜਾਬ ਪ੍ਰਧਾਨ ਬੀਰ ਸਿੰਘ ਮਾਹਲਾ ਨਵਨਿਯੁਕਤ ਅਹੁਦੇਦਾਰਾਂ ਤੇ ਹੋਰ ਪ੍ਰਮੁੱਖ ਵਿਅਕਤੀਆਂ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ | ਅਜੀਤ ਤਸਵੀਰ
12-10-2026
ਕਪੂਰਥਲਾ, 11 ਅਕਤੂਬਰ (ਵਿ.ਪ੍ਰ)-ਰਾਸ਼ਟਰੀ ਸਾਂਹਸ ਮੱਲ ਸਾਂਸੀ ਸਮਾਜ ਧਰਮ ਸੰਘ ਰਜਿਸਟਰਡ ਇੰਡੀਆ ਦੀ ਇੱਕ ਅਹਿਮ ਮੀਟਿੰਗ ਹੋਈ | ਜਿਸ ਵਿਚ ਸੰਘ ਦੇ ਪੰਜਾਬ ਦੇ ਸੰਸਥਾਪਕ ਮੰਗਤ ਰਾਮ ਮਾਹਲਾ ਵੱਲੋਂ ਬੀਰ ਸਿੰਘ ਮਾਹਲਾ ਨੂੰ ਰਾਸ਼ਟਰੀ ਸਾਂਹਸ ਮੱਲ ਸਾਂਸੀ ਸਮਾਜ ਧਰਮ ਸੰਘ ਰਜਿ: ਇੰਡੀਆ ਦਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ | ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਮਿਲਣ ਉਪਰੰਤ ਬੀਰ ਸਿੰਘ ਮਾਹਲਾ ਵਲੋਂ ਸੰਘ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਜ਼ਿਲਿ੍ਹਆਂ ਵਿਚ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ | ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਮੀਟਿੰਗ ਵਿਚ ਸੰਘ ਦੇ ਅਹੁਦੇਦਾਰਾਂ ਨੇ ਜਥੇਬੰਦੀ ਦੇ ਕੰਮਾਂ ਨੂੰ ਅੱਗੇ ਵਧਾਉਣ ਤੇ ਸਮਾਜ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ | ਹਾਜ਼ਰ ਮੈਂਬਰਾਂ ਨੇ ਨਵ-ਨਿਯੁਕਤ ਪ੍ਰਧਾਨ ਬੀਰ ਸਿੰਘ ਮਾਹਲਾ ਨੂੰ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਸੰਘ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤੀ ਮਿਲੇਗੀ | ਮੀਟਿੰਗ ਵਿਚ ਪ੍ਰੇਮ ਚੰਦ ਨੈਸ਼ਨਲ ਚੇਅਰਮੈਨ, ਰੌਸ਼ਨ ਕੁਮਾਰ ਰਾਸ਼ਟਰੀ ਪ੍ਰਧਾਨ, ਹਰਪਾਲ ਸਿੰਘ ਮਾਹਲਾ ਡੱਲਾ ਉਪ ਪ੍ਰਧਾਨ ਪੰਜਾਬ, ਪਰਮਜੀਤ ਸਿੰਘ ਮਾਹਲਾ ਚੇਅਰਮੈਨ ਪੰਜਾਬ, ਮੀਰਾ ਬੁਡਾਨੀਆ ਉਪ ਚੇਅਰਮੈਨ ਪੰਜਾਬ, ਕੁਲਦੀਪ ਸਿੰਘ ਮਾਹਲਾ ਖ਼ਜ਼ਾਨਚੀ, ਚੈਕੀ ਬਿੱਡੂ ਮੀਡੀਆ ਇੰਚਾਰਜ ਪੰਜਾਬ, ਦਿਲਬਾਗ ਸਿੰਘ ਪੰਜਾਬ ਯੂਥ ਪ੍ਰਧਾਨ, ਬਲਵਿੰਦਰ ਸਿੰਘ ਜਨਰਲ ਸੈਕਟਰੀ ਪੰਜਾਬ, ਸ਼ਿੰਦਾ ਸਿੰਘ ਮਾਹਲਾ ਜਨਰਲ ਉਪ ਸਕੱਤਰ ਪੰਜਾਬ, ਸਰੂਪ ਸਿੰਘ ਪੱਡਾ ਜੁਆਇੰਟ ਸੈਕਟਰੀ ਪੰਜਾਬ, ਬਨਾਰਸੀ ਲਾਲ ਮਾਹਲਾ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਇੰਸਪੈਕਟਰ ਗੁਰਜਸਵੰਤ ਸਿੰਘ ਸੀਨੀਅਰ ਸਲਾਹਕਾਰ ਪੰਜਾਬ, ਤਰਸੇਮ ਲਾਲ ਮਾਹਲਾ ਐਨ.ਆਰ.ਆਈ. ਪ੍ਰਧਾਨ ਅੰਮਿ੍ਤਸਰ, ਸਿਕੰਦਰ ਸਿੰਘ ਮਾਹਲਾ ਸੀਨੀਅਰ ਵਾਈਸ ਪ੍ਰਧਾਨ ਗੁਰਦਾਸਪੁਰ, ਕਾਬਲ ਸਿੰਘ ਵਾਈਸ ਸੈਕਟਰੀ ਤਰਨ ਤਾਰਨ, ਦਿਲਬਾਗ ਸਿੰਘ ਰਈਆ ਬਲਾਕ ਪ੍ਰਧਾਨ, ਸਿਕੰਦਰ ਚੰਦ ਮਾਹਲਾ ਵਾਈਸ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ, ਮਲਕੀਤ ਸਿੰਘ ਧੋਨੀ ਕਾਨੂੰਨੀ ਸਲਾਹਕਾਰ, ਜਸਪਾਲ ਸਿੰਘ ਮਾਹਲਾ ਵਾਈਸ ਸੈਕਟਰੀ ਗੁਰਦਾਸਪੁਰ, ਸ਼ਿਵਮ ਮਾਹਲਾ ਵਾਈਸ ਯੂਥ ਪ੍ਰਧਾਨ ਕਪੂਰਥਲਾ, ਲਵਪ੍ਰੀਤ ਸਿੰਘ ਬਲਾਕ ਪ੍ਰਧਾਨ ਤਰਨ ਤਾਰਨ, ਗੁਰਭੇਜ ਸਿੰਘ ਪੰਡੋਰੀ ਗੋਲਾ ਸੀਨੀਅਰ ਟੀਮ ਮੈਂਬਰਾਂ ਤੋਂ ਇਲਾਵਾ ਹੋਰ ਵੱਡੀ ਗਿਣਤੀ ਵਿਚ ਪ੍ਰਮੁੱਖ ਵਿਅਕਤੀ ਹਾਜ਼ਰ ਸਨ |