07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਮਨੀ ਲਾਂਡਰਿੰਗ ਕੇਸ 'ਚ ਸੰਜੀਵ ਅਰੋੜਾ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਚੰਡੀਗੜ੍ਹ, 11 ਜੁਲਾਈ- ਮਨੀ ਲਾਂਡਰਿੰਗ ਕੇਸ 'ਚ ਸੰਜੀਵ ਅਰੋੜਾ ਖ਼ਿਲਾਫ਼ ਚਾਰਜਸ਼ੀਟ ਦਾਖ਼ਲ...

Ad Position 21
No active advertisement
ਅਜੀਤ ਡੈਸਕ 11-07-2026

ਚੰਡੀਗੜ੍ਹ, 11 ਜੁਲਾਈ- ਮਨੀ ਲਾਂਡਰਿੰਗ ਕੇਸ 'ਚ ਸੰਜੀਵ ਅਰੋੜਾ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਸੰਜੀਵ ਅਰੋੜਾ ਤੇ ਉਨ੍ਹਾਂ ਦੀ ਕੰਪਨੀ ਨੂੰ ਮੁਲਜ਼ਮ ਬਣਾਇਆ ਹੈ। ਜਾਣਕਾਰੀ ਦੇ ਅਨੁਸਾਰ ਈ.ਡੀ ਵਲੋਂ 100 ਕਰੋੜ ਦੇ ਕਥਿਤ ਮਨੀ ਲਾਂਡਰਿਗ ਕੇਸ ਵਿਚ ਐਕਸ਼ਨ ਲਿਆ ਗਿਆ ਹੈ। ਮਨੀ ਲਾਂਡਰਿੰਗ ਕੇਸ 'ਚ 30 ਹਜ਼ਾਰ ਤੋਂ ਵੱਧ ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਗੁਰੂਗ੍ਰਾਮ ਦੀ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਪਿੰਡ ਢਪੱਈ ’ਚ ਜ਼ਮੀਨੀ ਰੰਜਿਸ਼ ਕਾਰਨ ਫਾਇਰਿੰਗ, ਪੁਲਿਸ ਜਾਂਚ ’ਚ ਜੁਟੀ ਅਗਲੀ ਖ਼ਬਰ ਹਲਵਾਰਾ ਹਵਾਈ ਅੱਡੇ ’ਤੇ ਟੈਕਸੀ ਵਿਵਾਦ ਭਖਿਆ, ਯਾਤਰੀ ਹੋਏ ਪਰੇਸ਼ਾਨ
Ad Position 24
No active advertisement