ਕੁਰਾਲੀ, 31 ਮਈ (ਹਰਪ੍ਰੀਤ ਸਿੰਘ)-ਸ਼ਹਿਰ ਦੇ ਬਾਬਾ ਸੋਢੀ ਯੂਥ ਕਲੱਬ ਅਤੇ ਬਾਬਾ ਸੋਢੀ ਮੰਦਰ ਕਮੇਟੀ (ਰਜਿ:) ਵਲੋਂ ਸਾਂਝੇ ਤੌਰ 'ਤੇ 18ਵਾਂ ਵਿਸ਼ਾਲ ਭਗਵਤੀ ਜਾਗਰਣ ਅੱਜ 1 ਜੂਨ ਨੂੰ ਮੰਦਰ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਜਾਗਰਣ ਦੌਰਾਨ ਵਰਿੰਦਰ ਵਿੱਕੀ ਐਾਡ ਪਾਰਟੀ ਅਤੇ ਗੌਤਮ ਜਲੰਧਰੀ ਦੀ ਜਾਗਰਣ ਪਾਰਟੀ ਵਲੋਂ ਮਾਤਾ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ |