ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਰਾਜਪਾਲ ਵਲੋਂ ਸੀ.ਸੀ.ਪੀ.ਸੀ.ਆਰ ਦੀ ਸਾਲਾਨਾ ਰਿਪੋਰਟ ਜਾਰੀ <br/>

Ad Position 21
No active advertisement
ਪੰਜਾਬ ਦੇ ਰਾਜਪਾਲ ਅਤੇ ਯੂ.ਟੀ., ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ ਸਿੰਘ ਬਦਨੌਰ ਸੀ.ਸੀ.ਪੀ.ਸੀ.ਆਰ ਦੀ ਪੰਜਵੀਂ ਸਾਲਾਨਾ ਰਿਪੋਰਟ ਜਾਰੀ ਕਰਦੇ ਹੋਏ ਅਤੇ ਨਾਲ ਕਮਿਸ਼ਨ ਦੇ ਚੇਅਰਪਰਸਨ ਬੀਬੀ ਹਰਜਿੰਦਰ ਕੌਰ ਅਤੇ ਹੋਰ | ਤਸਵੀਰ : ਗੁਰਿੰਦਰ ਸਿੰਘ <br/> 10-08-2019
ਚੰਡੀਗੜ੍ਹ, 9 ਅਗਸਤ (ਮਨਜੋਤ ਸਿੰਘ ਜੋਤ)- ਪੰਜਾਬ ਦੇ ਰਾਜਪਾਲ ਅਤੇ ਯੂ.ਟੀ., ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ ਸਿੰਘ ਬਦਨੌਰ ਵਲੋਂ ਅੱਜ ਚੰਡੀਗੜ੍ਹ ਕਮਿਸ਼ਨ ਫ਼ਾਰ ਪ੍ਰੋਟੈਕਸ਼ਨ ਆਫ਼ ਚਾਈਲਡ ਰਾਈਟਸ (ਸੀ. ਸੀ. ਪੀ. ਸੀ. ਆਰ) ਦੀ ਪੰਜਵੀਂ ਸਾਲਾਨਾ ਰਿਪੋਰਟ 2018-19 ਜਾਰੀ ਕੀਤੀ ਗਈ | ਇਸ ਸਾਲ ਸੀ.ਸੀ.ਪੀ.ਸੀ.ਆਰ. ਦੀ ਕੋਸ਼ਿਸ਼ ਚਾਈਲਡ ਫਰੈਂਡਲੀ ਸਿਟੀ ਖ਼ੁਸ਼ਹਾਲ ਬਚਪਨ 'ਤੇ ਕੇਂਦਰਿਤ ਕਰਨਾ ਸੀ | ਰਾਜ ਭਵਨ ਵਿਖੇ ਸਾਲਾਨਾ ਰਿਪੋਰਟ ਜਾਰੀ ਕਰਨ ਮੌਕੇ ਸੀ.ਸੀ.ਪੀ.ਸੀ.ਆਰ ਦੀ ਚੇਅਰਪਰਸਨ ਬੀਬੀ ਹਰਜਿੰਦਰ ਕੌਰ, ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ, ਕਮਿਸ਼ਨ ਦੇ ਮੈਂਬਰ ਡਾ.ਮੋਨੀਕਾ ਐਮ ਸਿੰਘ, ਵਰੁਨ ਬੈਨੀਵਾਲ, ਏ.ਐਲ.ਸੀ, ਚੰਡੀਗੜ੍ਹ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਸੈਕਟਰ 17 'ਚ ਵਰ੍ਹਦੇ ਮੀਂਹ 'ਚ ਮੁਲਾਜ਼ਮਾਂ ਨੇ ਕੀਤੀ ਰੋਸ ਰੈਲੀ ਅਗਲੀ ਖ਼ਬਰ ਨਿਰਮਲ ਨਾਗਰ ਨੂੰ ਵਾਧੂ ਚਾਰਜ
Ad Position 24
No active advertisement