02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2019

ਪਦਮਸ੍ਰੀ ਅਰਜਨ ਐਵਾਰਡੀ ਅਤੇ ਰੁਸਤਮ-ਏ-ਹਿੰਦ ਕਰਤਾਰ ਸਿੰਘ ਵਲੋਂ ਕੁਸ਼ਤੀ ਅਖਾੜੇ ਦਾ ਦੌਰਾ <br/>

Ad Position 21
No active advertisement
ਮੁੰਡੀ ਖਰੜ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਕੁਸ਼ਤੀ ਅਖਾੜੇ ਦੇ ਬੱਚਿਆਂ ਤੇ ਪ੍ਰਬੰਧਕਾਂ ਨਾਲ ਤਸਵੀਰ ਸਾਂਝੀ ਕਰਵਾਉਂਦੇ ਹੋਏ ਪਦਮਸ੍ਰੀ ਅਰਜੁਨ ਐਵਾਰਡੀ ਅਤੇ ਰੁਸਤਮ-ਏ-ਹਿੰਦ ਕਰਤਾਰ ਸਿੰਘ | ਤਸਵੀਰ : ਜੰਡਪੁਰੀ <br/> 14-09-2019
ਖਰੜ, 13 ਸਤੰਬਰ (ਜੰਡਪੁਰੀ)-ਪਦਮਸ੍ਰੀ ਅਰਜੁਨ ਐਵਾਰਡੀ ਅਤੇ ਰੁਸਤਮ-ਏ-ਹਿੰਦ ਕਰਤਾਰ ਵਲੋਂ ਮੁੰਡੀ ਖਰੜ ਸਥਿਤ ਸ੍ਰੀ ਗੁਰੂ ਅਰਜਨ ਦੇਵ ਜੀ ਕੁਸ਼ਤੀ ਅਖਾੜੇ ਦਾ ਦੌਰਾ ਕਰਦਿਆਂ ਅਖਾੜੇ ਦੇ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਅਖਾੜੇ ਦੇ ਪ੍ਰਧਾਨ ਰਵਿੰਦਰ ਸਿੰਘ ਅਤੇ ਕਰਮ ਸਿੰਘ ਵਲੋਂ ਰੁਸਤਮ-ਏ-ਹਿੰਦ ਕਰਤਾਰ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਇਰਾਨੀ ਕੋਚ ਪੀ. ਆਰ. ਸੋਂਦੀ ਅਤੇ ਸੀਨੀਅਰ ਕੋਚ ਗੁਰਮੀਤ ਸਿੰਘ ਵੀ ਹਾਜ਼ਰ ਸਨ | ਇਸ ਮੌਕੇ ਰੁਸਤਮ-ਏ-ਹਿੰਦ ਕਰਤਾਰ ਵਲੋਂ ਜਿਥੇ ਅਖਾੜੇ ਦਾ ਨਿਰੀਖਣ ਕੀਤਾ ਗਿਆ ਤੇ ਬੱਚਿਆਂ ਦੀਆਂ ਕੁਸ਼ਤੀਆਂ ਦੇਖੀਆਂ ਗਈਆਂ, ਉਥੇ ਹੀ ਅਖਾੜਾ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਬੱਚਿਆਂ ਦੀ ਉਪਲੱਬਧੀਆਂ ਤੋਂ ਵੀ ਜਾਣੂ ਕਰਵਾਇਆ ਗਿਆ |

Ad Position 22
No active advertisement
ਪਿਛਲੀ ਖ਼ਬਰ ਏ.ਪੀ.ਜੀ. ਸਮਾਰਟ ਸਕੁੂਲ ਨੇ ਮਨਾਇਆ ਹਿੰਦੀ ਦਿਵਸ <br/> ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਨੇਤਰਹੀਣ ਕਲਿਆਣ ਮੰਚ ਵਲੋਂ ਰੋਸ ਪ੍ਰਦਰਸ਼ਨ <br/>
Ad Position 24
No active advertisement