28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਭਾਜਪਾ ਸੰਸਦ ਮੈਂਬਰਾਂ ਲਈ ਵਰਕਸ਼ਾਪ ਅੱਜ ਤੋਂ

Ad Position 21
No active advertisement
ਅਜੀਤ ਡੈਸਕ 07-09-2025
ਨਵੀਂ ਦਿੱਲੀ, 6 ਸਤੰਬਰ (ਏਜੰਸੀ)-ਭਾਜਪਾ ਸੰਸਦ ਮੈਂਬਰਾਂ ਦੀ ਦੋ ਦਿਨਾ ਵਰਕਸ਼ਾਪ ਐਤਵਾਰ ਨੂੰ ਸੰਸਦ ਕੈਂਪਸ 'ਚ ਸ਼ੁਰੂ ਹੋਵੇਗੀ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ.ਐਸ.ਟੀ. ਸੁਧਾਰਾਂ ਲਈ ਸਨਮਾਨਿਤ ਕੀਤੇ ਜਾਣ ਦੀ ਸੰਭਾਵਨਾ ਹੈ | ਇਕ ਸੂਤਰ ਨੇ ਦੱਸਿਆ ਕਿ ਨਵੇਂ ਜੀ.ਐਸ.ਟੀ. ਸਲੈਬ ਦੇ ਐਲਾਨ ਲਈ ਸੰਸਦ ਮੈਂਬਰਾਂ ਵਲੋਂ ਪ੍ਰਧਾਨ ਮੰਤਰੀ ਦਾ ਸਨਮਾਨ ਕੀਤੇ ਜਾਣ ਦੀ ਸੰਭਾਵਨਾ ਹੈ | ਭਾਜਪਾ ਦਾ ਕਹਿਣਾ ਹੈ ਕਿ ਇਸ ਨਾਲ ਲੋਕਾਂ 'ਤੇ ਟੈਕਸਾਂ ਦੀ ਬੋਝ ਘਟੇਗਾ ਤੇ ਅਰਥ ਵਿਵਸਥਾ ਨੂੰ ਹੁਲਾਰਾ ਮਿਲੇਗਾ | ਪਾਰਟੀ ਦੀ ਵਰਕਸ਼ਾਪ 'ਚ ਕਈ ਸੈਸ਼ਨ ਸ਼ਾਮਿਲ ਹਨ, ਜਿਨ੍ਹਾਂ 'ਚ ਪਾਰਟੀ ਦੇ ਇਤਿਹਾਸ ਤੇ ਵਿਕਾਸ 'ਤੇ ਚਰਚਾ ਅਤੇ ਸੰਸਦ ਮੈਂਬਰਾਂ ਲਈ ਕਾਰਜਕੁਸ਼ਲਤਾ ਵਧਾਉਣ ਦੇ ਪਾਠ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਘੱਗਰ ਦਰਿਆ ਨੇ ਲੋਕਾਂ ਦੀ ਨੀਂਦ ਕੀਤੀ ਹਰਾਮ-ਪਾਣੀ ਦਾ ਪੱਧਰ 750.6 ਫੁੱਟ 'ਤੇ ਪੁੱਜਾ ਅਗਲੀ ਖ਼ਬਰ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1678.07 ਫੁੱਟ ਹੋਇਆ
Ad Position 24