27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਐੱਮ.ਪੀ. ਭਾਈ ਅੰਮਿ੍ਤਪਾਲ ਸਿੰਘ ਸਮੇਤ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ : ਜੁਗਰਾਜ ਸਿੰਘ ਲਾਲਾਨੰਗਲ <br/>

Ad Position 21
No active advertisement
ਅਜੀਤ ਡੈਸਕ 02-06-2025
ਫ਼ਤਹਿਗੜ੍ਹ ਚੂੜੀਆਂ, 1 ਜੂਨ (ਐੱਮ.ਐੱਸ. ਫੁੱਲ)-ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਭਾਈ ਅੰਮਿ੍ਤਪਾਲ ਸਿੰਘ ਸਮੇਤ ਵੱਖ-ਵੱਖ ਜ਼ੇਲ੍ਹਾਂ ਵਿਚ ਬੰਦ ਨੌਜਵਾਨਾਂ ਸਮੇਤ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਕੀਤੀ ਜਾਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਭਾਈ ਜੁਗਰਾਜ ਸਿੰਘ ਲਾਲਾਨੰਗਲ ਨੇ ਸਾਥੀਆਂ ਸਮੇਤ ਕੀਤਾ | ਭਾਈ ਜੁਗਰਾਜ ਸਿੰਘ, ਅਬਜ਼ਰਵਰ ਐਡਵੋਕੇਟ ਅਜੇਪਾਲ ਸਿੰਘ ਢਿੱਲੋ ਦੀ ਅਗਵਾਈ ਵਿਚ ਜ਼ਿਲ੍ਹੇ ਦੀ 5 ਮੈਂਬਰੀ ਕਮੇਟੀ ਵਲੋਂ ਭਾਈ ਅੰਮਿ੍ਤਪਾਲ ਸਿੰਘ ਉੱਤੇ ਲਗਾਈ ਗਈ ਤੀਜੀ ਵਾਰ ਨਾਜਾਇਜ਼ ਐੱਨ.ਐੱਸ.ਏ. ਦੇ ਵਿਰੋਧ ਵਿਚ ਕੀਤੇ ਗਏ ਰੋਸ ਪ੍ਰਦਰਸ਼ਨ ਵਿਚ ਵੱਡਾ ਕਾਫਲਾ ਲੈ ਕੇ ਸ਼ਾਮਲ ਹੋਏ ਸਨ | ਇਸ ਮੌਕੇ ਦਵਿੰਦਰ ਸਿੰਘ ਬੁੱਲੋਵਾਲ, ਬਲਰਾਜ ਸਿੰਘ ਤਲਵੰਡੀ ਭਰਥ, ਗੁਰਵੰਤ ਸਿੰਘ ਝੰਜੀਆਂ ਕਲਾਂ, ਹਰਿੰਦਰ ਸਿੰਘ ਕੋਟਲੀ ਢਾਡੀਆਂ, ਹਰਪ੍ਰੀਤ ਸਿੰਘ ਲੰਗਰਵਾਲ, ਲਾਡੀ ਮੁਰੀਦਕੇ, ਗੁਰਦੀਪ ਸਿੰਘ ਲੰਗਰਵਾਲ, ਹਰਵਿੰਦਰ ਸਿੰਘ ਠੱਠਾ, ਰਣਜੀਤ ਸਿੰਘ ਆੜ੍ਹਤੀ, ਹਰਦੀਪ ਸਿੰਘ ਮੰਜਿਆਂਵਾਲ, ਦਲਜੀਤ ਸਿੰਘ ਬੱਦੋਵਾਲ, ਦਵਿੰਦਰ ਸਿੰਘ ਡੋਗਰ, ਜਥੇਦਾਰ ਹਰਜੀਤ ਸਿੰਘ ਲਾਲਾਨੰਗਲ, ਭਰਪੂਰ ਸਿੰਘ ਲਾਲਾਨੰਗਲ, ਅਮਨ ਮਸੀਹ, ਰਾਜਪਾਲ ਸਿੰਘ, ਪਰਮਿੰਦਰ ਸਿੰਘ ਬਹਾਦਰਪੁਰ, ਬਿਕਰਮਜੀਤ ਸਿੰਘ, ਪ੍ਰਕਾਸ਼ ਸਿੰਘ ਵੀਲਾ, ਗੁਰਜੰਟ ਸਿੰਘ ਵੀਲਾ, ਪ੍ਰਦੀਪ ਸਿੰਘ ਤੇਜਾ, ਜੁਗਰਾਜ ਸਿੰਘ ਤਲਵੰਡੀ ਲਾਲ ਸਿੰਘ, ਹਰਪ੍ਰੀਤ ਸਿੰਘ ਭਾਰਥਵਾਲ, ਹਰਚੰਦ ਜਾਂਗਲਾ, ਲੱਭਾ ਝੰਜੀਆਂ ਖੁਰਦ, ਬਲੀ ਢਾਂਡੇ, ਸੱੁਖ ਲਾਲਾਨੰਗਲ ਅਤੇ ਸਮੂਹ ਇਲਾਕਾ ਨਿਵਾਸੀ ਸੰਗਤਾਂ ਉਨ੍ਹਾਂ ਦੇ ਨਾਲ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਕਸ਼ਮੀ ਦੇਵੀ ਸਾਹਨੀ ਸਕੂਲ 'ਚ ਦੇਵੀ ਅਹਿੱਲਿਆ ਬਾਈ ਦੇ ਜੀਵਨ ਬਾਰੇ ਜਾਣੂ ਕਰਵਾਇਆ <br/> ਅਗਲੀ ਖ਼ਬਰ ਜ਼ੋਨਲ ਫੁੱਟਬਾਲ ਟੂਰਨਾਮੈਂਟ ਵਿਚ ਜੀ. ਟੀ. ਬੀ. ਆਈ. ਸਕੂਲ ਕਲਿਆਣਪੁਰ ਨੇ ਮਾਰੀ ਬਾਜ਼ੀ <br/>
Ad Position 24