16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਮਨਸੋਤਰਾ ਭਾਈਚਾਰੇ ਦਾ ਸਾਲਾਨਾ ਮੇਲਾ 5 ਨੰੂ

Ad Position 21
repet_subhas-goyals [Copy P29]
ਅਜੀਤ ਡੈਸਕ 03-11-2025
ਘਰੋਟਾ, 2 ਨਵੰਬਰ (ਸੰਜੀਵ ਗੁਪਤਾ)-ਮਨਸੋਤਰਾ (ਬ੍ਰਾਹਮਣ) ਭਾਈਚਾਰੇ ਦਾ ਸਾਲਾਨਾ ਮੇਲਾ 5 ਨਵੰਬਰ ਬੁੱਧਵਾਰ ਨੂੰ ਪਿੰਡ ਭੋਆ ਦੇ ਸੰਜੋਤੀ ਮਾਤਾ ਮੰਦਿਰ ਵਿਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਵੇਗਾ | ਰਮਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਕਮੇਟੀ ਦੇ ਮੁਖੀ ਅਨੇਕ ਚੰਦ ਸ਼ਰਮਾ ਸਵੇਰੇ 10:30 ਵਜੇ ਝੰਡਾ ਪੂਜਾ ਸਮਾਗਮ ਅਤੇ ਰਾਤ ਨੂੰ ਮਹਾਂਮਾਈ ਜਾਗਰਨ ਹੋਵੇਗਾ | ਮਨਸੋਤਰਾ ਭਾਈਚਾਰੇ ਦੇ ਸਾਰੇ ਮੈਂਬਰਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਸਮੇਤ ਸੱਦਾ ਦਿੱਤਾ ਜਾਂਦਾ ਹੈ | ਇਸ ਮੌਕੇ ਰਮੇਸ਼ ਸ਼ਰਮਾ, ਵਿਜੇ ਸ਼ਰਮਾ, ਨੰਦ ਕਿਸ਼ੋਰ, ਜੀਓ ਲਾਲ, ਸੁਰੇਸ਼ ਕੁਮਾਰ, ਨਰੇਸ਼ ਕੁਮਾਰ, ਵਰਿੰਦਰ ਸ਼ਰਮਾ, ਪੰਕਜ ਸ਼ਰਮਾ, ਸੰਦੀਪ ਸ਼ਰਮਾ, ਰਾਕੇਸ਼ ਸ਼ਰਮਾ, ਪ੍ਰਸ਼ੋੋਤਮ ਸ਼ਰਮਾ, ਰਾਜ ਕੁਮਾਰ, ਸੁਨੀਲ ਸ਼ਰਮਾ, ਵਿਨੋਦ ਸ਼ਰਮਾ, ਰਾਘਵ ਸ਼ਰਮਾ ਅਤੇ ਹੋਰ ਇਸ ਮੌਕੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਪਿੰਡ ਬੁੰਗਲ ਵਿਚ ਕੱਢਿਆ ਨਗਰ ਕੀਰਤਨ ਅਗਲੀ ਖ਼ਬਰ ਸਾਨੂੰ ਆਪਣੇ ਜਨਮ ਦਿਨਾਂ ਨੂੰ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਦਿਨ ਵਜੋਂ ਮਨਾਉਣਾ ਚਾਹੀਦਾ- ਬੱਬਲੂ
Ad Position 24