13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸਿਵਲ ਸਰਜਨ ਡਾ: ਧਵਨ ਹੋਇਆ ਸੇਵਾ ਮੁਕਤ : ਡਿਪਟੀ ਮੈਡੀਕਲ ਕਮਿਸ਼ਨਰ ਨੂੰ ਮਿਲਿਆ ਅਹੁਦੇ ਦਾ ਕਾਰਜ ਭਾਰ <br/>

Ad Position 21
No active advertisement
ਅਜੀਤ ਡੈਸਕ 01-11-2025
ਅੰਮਿ੍ਤਸਰ, 31 ਅਕਤੂਬਰ (ਰੇਸ਼ਮ ਸਿੰਘ)-ਅੰਮਿ੍ਤਸਰ ਦੇ ਸਿਵਲ ਸਰਜਨ ਡਾ: ਸਵਰਨਜੀਤ ਧਵਨ ਅੱਜ ਆਪਣੇ ਅਹੁਦੇ ਤੋਂ ਸੇਵਾ ਮੁਕਤ ਹੋ ਗਏ ਹਨ ਜਿਨ੍ਹਾਂ ਦੀ ਥਾਂ 'ਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ: ਗੁਰਮੀਤ ਕੌਰ ਨੂੰ ਅਹੁਦੇ ਦਾ ਵਾਧੂ ਕਾਰਜ ਭਾਰ ਸੌਂਪਿਆ ਗਿਆ ਹੈ ਜੋ ਪੱਕੇ ਤੌਰ 'ਤੇ ਇਸ ਅਹੁਦੇ 'ਤੇ ਸਿਵਲ ਸਰਜਨ ਦੀ ਤਾਇਨਾਤੀ ਤੱਕ ਰਹਿਣਗੇ | ਅੱਜ ਡਾ: ਧਵਨ ਦੇ ਵਿਦਾਇਗੀ ਸਮਗਾਮ ਮੌਕੇ ਇਥੇ ਸਿਵਲ ਸਰਜਨ ਦਫਤਰ ਵਿਖੇ ਵੱਖ ਵੱਖ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਜਿਨ੍ਹਾਂ 'ਚ ਡਾ: ਭਾਰਤੀ ਧਵਨ, ਡਾ: ਨੀਲਮ ਭਗਤ, ਡਾ: ਜਸਪਾਲ ਸਿੰਘ, ਡਾ: ਅਮਰਦੀਪ ਸਿੰਘ, ਡਿਪਟੀ ਮਨਬੀਰ ਸਿੰਘ, ਕਮਲ ਭੱਲਾ, ਸੁਪਰਡੈਂਟ ਸੰਜੀਵ ਸ਼ਰਮਾ, ਦਲਜੀਤ ਸਿੰਘ, ਪੁਸ਼ਪਿੰਦਰ ਸਿੰਘ, ਸੁਮੀਤ ਸ਼ਰਮਾ, ਨਵਦੀਪ ਸਿੰਘ, ਨਿਰਮਲ ਸਿੰਘ, ਯਾਦਵਿੰਦਰ ਕੌਰ, ਰੀਤਾ ਸ਼ਰਮਾ, ਅਨੂੰ ਚਾਵਲਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੁਲਤਾਨਵਿੰਡ ਭਾਈ ਮੰਝ ਸਾਹਿਬ ਵਾਲੀ ਸੜਕ ਨੇ ਇਕ ਸਾਲ ਵਿਚ ਹੀ ਤੋੜਿਆ ਦਮ ਥਾਂ-ਥਾਂ ਪਏ ਟੋਏ <br/> ਅਗਲੀ ਖ਼ਬਰ ਅੱਧੀ ਸਦੀ ਬੀਤਣ 'ਤੇ ਵੀ ਪੰਜਾਬ 'ਚ ਨਹੀਂ ਸੁਧਰੀ ਮਾਂ-ਬੋਲੀ ਪੰਜਾਬੀ ਦੀ ਦਸ਼ਾ-ਦੀਪ ਦਵਿੰਦਰ ਸਿੰਘ <br/>
Ad Position 24