22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਐਕਸੈੱਲਸਮ ਹਾਈ ਸਕੂਲ ਵਿਖੇ ਸਾਲਾਨਾ ਖੇਡ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 23-12-2025
ਅੰਮਿ੍ਤਸਰ, 22 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਐਕਸੈੱਲਸਮ ਹਾਈ ਸਕੂਲ, ਲੋਹਾਰਕਾ ਰੋਡ ਵਿਖੇ ਡਾਇਰੈਕਟਰ/ਪਿ੍ੰਸੀਪਲ ਸ੍ਰੀਮਤੀ ਗੁਨੀਤਾ ਗਰੇਵਾਲ ਦੀ ਅਗਵਾਈ ਹੇਠ ਸਲਾਨਾ ਖੇਡ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਜਗਜੀਤ ਸਿੰਘ ਵਾਲੀਆ (ਡੀਸੀਪੀ ਸਿਟੀ ਅੰਮਿ੍ਤਸਰ ਅਤੇ ਏਆਈਜੀ, ਐਨ ਆਰ ਆਈ ਅੰਮਿ੍ਤਸਰ ਜ਼ੋਨ) ਅਤੇ ਸ੍ਰੀਮਤੀ ਕਵਿਤਾ ਕਾਹਲੋਂ (ਫੁਲਕਾਰੀ ਸੰਗਠਨ ਦੇ ਉਪ ਪ੍ਰਧਾਨ ) ਅਤੇ ਹੋਰ ਮਹਿਮਾਨਾਂ ਦੇ ਸੁਆਗਤ ਨਾਲ ਹੋਈ | ਇਸ ਮੌਕੇ ਪੂਰੇ ਸਕੂਲ ਨੇ ਖੇਡ ਮੁਕਾਬਲਿਆਂ 'ਚ ਜੋਸ਼ ਅਤੇ ਸਮਰਪਣ ਨਾਲ ਭਾਗ ਲਿਆ | ਸਮਾਗਮ ਦੀ ਸ਼ੁਰੂਆਤ ਇਕ ਰਸਮੀ ਬੈਂਡ ਪ੍ਰਦਰਸ਼ਨ ਨਾਲ ਹੋਈ | ਉਪਰੰਤ ਵੱਖ-ਵੱਖ ਜਮਾਤਾਂ ਵਲੋਂ ਪੀ. ਟੀ. ਕੁਸ਼ਨ, ਡੰਬਲਜ਼, ਲੇਜ਼ੀਅਮ ਅਤੇ ਵਿੰਗਜ਼ ਆਦਿ ਵਰਗੇ ਮਨੋਰੰਜਕ ਅਤੇ ਸੁਚਾਰੂ ਪ੍ਰਦਰਸ਼ਨਾਂ ਦੀ ਪੇਸ਼ਕਾਰੀ ਕੀਤੀ ਗਈ | ਦਰਸ਼ਕ ਟਾਈਕਵਾਂਡੋ ਪ੍ਰਦਰਸ਼ਨ, ਪ੍ਰਭਾਵਸ਼ਾਲੀ ਯੋਗਾ ਅਤੇ ਗਿੱਧਾ ਦੇਖ ਕੇ ਮੋਹਿਤ ਹੋਏ | ਸਮਾਰੋਹ ਦਾ ਉਦਘਾਟਨ ਇਕ ਸ਼ਾਨਦਾਰ ਇਨਾਮ ਸਮਾਗਮ ਨਾਲ ਹੋਇਆ, ਜਿਸ 'ਚ ਵਿਭਿੰਨ ਮੁਕਾਬਲਿਆਂ 'ਚ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੱਸੀਆਂ ਗਈਆਂ | ਮੁੱਖ ਮਹਿਮਾਨ ਜਗਜੀਤ ਸਿੰਘ ਵਾਲੀਆ ਅਤੇ ਸ੍ਰੀਮਤੀ ਕਵਿਤਾ ਕਾਹਲੋਂ ਨੇ ਸਕੂਲ ਵਲੋਂ ਕੀਤੇ ਯਤਨਾਂ ਦੀ ਪ੍ਰਸ਼ੰਸਾ ਕੀਤੀ | ਸਕੂਲ ਦੇ ਡਾਇਰੈਕਟਰ/ ਪਿ੍ੰਸੀਪਲ ਸ੍ਰੀਮਤੀ ਗੁਨੀਤਾ ਗਰੇਵਾਲ ਨੇ ਸਮਾਰੋਹ ਦੀ ਸਫਲਤਾ 'ਚ ਯੋਗਦਾਨ ਦੇਣ ਵਾਲੇ ਹਰੇਕ ਦਾ
Ad Position 22
No active advertisement
ਪਿਛਲੀ ਖ਼ਬਰ ਹਲਕਾ ਵਿਧਾਇਕ ਡਾ. ਨਿੱਝਰ ਵਲੋਂ ਮਾਪਿਆਂ ਨਾਲ ਵਿਚਾਰ ਚਰਚਾ ਐਸ.ਓ.ਈ. ਪਿੰਡ ਸੁਲਤਾਨਵਿੰਡ ਵਿਖੇ ਮੈਗਾ ਮਾਪੇ-ਅਧਿਆਪਕ... ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ <br/>
Ad Position 24