21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਜ਼ਿਮਨੀ ਚੋਣ ਦੌਰਾਨ ਬੂਥ ਨੰਬਰ 134 ਤੇ 135 'ਚ 'ਆਪ' ਦੀ ਜਿੱਤ ਹੋਈ-ਚੌਧਰੀ <br/>

Ad Position 21
No active advertisement
ਅਜੀਤ ਡੈਸਕ 24-12-2025
ਤਰਨ ਤਾਰਨ, 23 ਦਸੰਬਰ (ਹਰਿੰਦਰ ਸਿੰਘ)-ਤਰਨ ਤਾਰਨ ਜ਼ਿਮਨੀ ਚੋਣ 'ਚ ਵਾਰਡ ਨੰਬਰ 17 ਵਿਚ ਪੈਂਦੇ ਬੂਥ ਨੰਬਰ 134 ਅਤੇ 135 ਵਿਚ ਮੇਰੀ ਡਿਊਟੀ ਲੱਗੀ ਸੀ ਤਾਂ ਮੈਂ ਪੂਰੀ ਜਿੰਮੇਵਾਰੀ ਅਤੇ ਮਿਹਨਤ ਨਾਲ ਚੋਣ ਪ੍ਰਚਾਰ ਦੌਰਾਨ ਕੀਤਾ, ਜਿਸ ਦੇ ਚਲਦਿਆਂ ਵਾਰਡ ਵਿਚੋਂ ਸਭ ਤੋਂ ਜਿਆਦਾ ਵੋਟਾਂ 351 ਵੋਟਾਂ ਆਮ ਆਦਮੀ ਹੱਕ 'ਚ ਪਈਆਂ, ਜੋ ਕਿ ਵਾਰਡ ਵਿਚ ਆਮ ਆਦਮੀ ਪਾਰਟੀ ਵੱਡੀ ਲੀਡ ਨਾਲ ਅੱਗੇ ਰਹੀ, ਜਿਸ ਦਾ ਵਾਰਡ ਨਿਵਾਸੀਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ | ਇਹ ਸ਼ਬਦ ਕੌਂਸਲਰ ਕਮਲੇਸ਼ ਚੌਧਰੀ ਨੇ ਵਾਰਡ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਬੂਥ ਨੰਬਰ 134 ਜੋ ਕਿ ਵਾਰਡ ਨੰਬਰ 16 ਅਧੀਨ ਆਉਂਦਾ ਹੈ, ਪਰ ਚੋਣਾਂ ਦੌਰਾਨ ਜਿੰਮੇਵਾਰੀ ਮੈਨੂੰ ਦਿੱਤੀ ਗਈ ਸੀ | ਇਸ ਬੂਥ ਵਿਚੋਂ ਮੇਰੇ ਵਾਰਡ ਦੀ 308 ਵੋਟਾਂ ਸ਼ਾਮਿਲ ਸਨ | ਇਸ ਬੂਥ ਦੀ ਕੁੱਲ ਵੋਟਾਂ 1142 ਵਿਚੋਂ 361 ਵੋਟਾਂ ਪਈਆਂ, ਜੋ ਕਿ ਸਭ ਤੋਂ ਜਿਆਦਾ ਲੀਡ ਸੀ | ਉਨ੍ਹਾਂ ਕਿਹਾ ਕਿ ਉਹ ਵੋਟਰਾਂ ਅਤੇ ਸਪੋਰਟਰਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਵਲੋਂ ਹਰਮੀਤ ਸਿੰਘ ਸੰਧੂ ਨੂੰ 12091 ਵੋੋਟਾਂ ਦੀ ਲੀਡ ਨਾਲ ਜਿਤਾ ਕੇ ਵਿਧਾਇਕ ਬਣਾਇਆ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਘਸੀਟਪੁਰ 'ਚ ਧਾਰਮਿਕ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਏਕਮਪ੍ਰੀਤ ਸਿੰਘ ਨੂੰ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀਤਾ ਸਨਮਾਨਿਤ <br/>
Ad Position 24