16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਖਾਲਸਾ ਕਾਲਜ ਦੇ ਬਾਗ਼ਬਾਨੀ ਕਲੱਬ ਨੇ ਲਗਾਇਆ ਸਟਾਲ

Ad Position 21
repet_subhas-goyals [Copy P29]
ਅਜੀਤ ਡੈਸਕ 08-12-2025
ਲੁਧਿਆਣਾ, 7 ਦਸੰਬਰ (ਜਸਵਿੰਦਰ ਸਿੰਘ)-ਬਾਗ਼ਬਾਨੀ ਕਲੱਬ, ਖਾਲਸਾ ਕਾਲਜ ਫ਼ਾਰ ਵੁਮੈਨ, ਸਿਵਲ ਲਾਈਨਜ਼, ਨੇ ਜੈਵਿਕ ਸਰਦੀਆਂ ਦੇ ਸਾਗ ਆਪਣੀ ਮੰਡੀ ਥੀਮ ਤਹਿਤ ਜੈਵਿਕ ਫਲਾਂ ਅਤੇ ਸਬਜ਼ੀਆਂ ਦਾ ਇਕ ਸਟਾਲ ਲਗਾਇਆ¢ ਕਾਲਜ ਨਰਸਰੀ ਵਿਚ ਉਗਾਏ ਜਾਣ ਵਾਲੇ ਜੈਵਿਕ ਫਲ ਅਤੇ ਸਬਜ਼ੀਆਂ ਜਿਵੇਂ ਕਿ ਨਿੰਬੂ, ਪਾਲਕ, ਧਨੀਆ, ਮੇਥੀ ਆਦਿ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵਿਚ ਵੰਡੇ ਗਏ ਤਾਂ ਜੋ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ ¢ ਪਿ੍ੰਸੀਪਲ ਡਾ. ਕਮਲਜੀਤ ਗਰੇਵਾਲ ਅਤੇ ਡਾਇਰੈਕਟਰ ਡਾ. ਮੁਕਤੀ ਗਿੱਲ ਨੇ ਅਜਿਹੇ ਉਪਰਾਲਿਆਂ ਲਈ ਬਾਗ਼ਬਾਨੀ ਕਲੱਬ ਦੇ ਯਤਨਾਂ ਦੀ ਸ਼ਲਾਘਾ ਕੀਤੀ¢
Ad Position 22
No active advertisement
ਪਿਛਲੀ ਖ਼ਬਰ ਦੂਨ ਆਕਸਫੋਰਡ ਸਕੂਲ ਠੱਕਰਵਾਲ ਦੇ ਖੇਡ ਮੈਦਾਨ ਵਿਖੇ ਸਹੋਦਿਆ ਸੀਨੀਅਰ ਅਥਲੈਟਿਕ ਮੀਟ ਕਰਵਾਈ ਅਗਲੀ ਖ਼ਬਰ ਪੀ.ਏ.ਯੂ. ਦੇ ਡਾ. ਪ੍ਰਵੀਨ ਛੁਨੇਜਾ ਆਈ.ਸੀ.ਏ.ਆਰ. ਨੌਰਮਨ ਬੋਰਲਾਗ ਚੇਅਰ ਦੇ ਮੁਖੀ ਬਣੇ
Ad Position 24