04-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਇਨਡ੍ਰਾਈਵ ਨੇ ਚੰਡੀਗੜ੍ਹ ਦੇ ਡਰਾਈਵਰਾਂ ਨੂੰ ਕੀਤਾ ਸਸ਼ਕਤ <br/>

Ad Position 21
No active advertisement
ਅਜੀਤ ਡੈਸਕ 01-11-2025
ਚੰਡੀਗੜ੍ਹ, 31 ਅਕਤੂਬਰ (ਅ. ਬ.)–ਗਲੋਬਲ ਮੋਬਿਲਿਟੀ ਤੇ ਅਰਬਨ ਸਰਵਿਸਜ਼ ਪਲੇਟਫਾਰਮ ਇਨਡ੍ਰਾਈਵ ਚੰਡੀਗੜ੍ਹ ਵਿਚ ਆਪਣੇ ਡਰਾਈਵਰਾਂ ਨੂੰ ਸਸ਼ਕਤ ਬਣਾਉਣ ਲਈ ਨਿਯਮਿਤ ਤੌਰ 'ਤੇ ਰੋਡ ਸੇਫਟੀ ਅਵੇਅਰਨੈੱਸ ਵਰਕਸ਼ਾਪਾਂ ਆਯੋਜਿਤ ਕਰ ਰਿਹਾ ਹੈ¢ ਇਸ ਪਹਿਲ ਦਾ ਉਦੇਸ਼ ਡਰਾਈਵਰਾਂ ਵਿੱਚ ਟ੍ਰੈਫਿਕ ਨਿਯਮਾਂ ਦੀ ਸਮਝ ਵਧਾਉਣਾ, ਜ਼ਿੰਮੇਵਾਰ ਡਰਾਈਵਿੰਗ ਪ੍ਰਥਾਵਾਂ ਨੂੰ ਉਤਸ਼ਾਹਿਤ ਕਰਨਾ ਅਤੇ ਸ਼ਹਿਰ ਭਰ ਦੇ ਯਾਤਰੀਆਂ ਲਈ ਹੋਰ ਸੁਰੱਖਿਅਤ ਯਾਤਰਾ ਸੁਨਿਸ਼ਚਿਤ ਕਰਨਾ ਹੈ¢ ਸਾਊਥ ਏਸ਼ੀਆ ਵਿੱਚ ਇਨਡ੍ਰਾਈਵ ਦੇ ਪਬਲਿਕ ਪਾਲਿਸੀ ਅਤੇ ਗਵਰਨਮੈਂਟ ਅਫੇਅਰਜ਼ ਲੀਡ, ਲਕਸ਼ਯ ਸਿੰਘ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਹਰ ਇਨਡ੍ਰਾਈਵ ਡਰਾਈਵਰ ਸੜਕ 'ਤੇ ਆਤਮਵਿਸ਼ਵਾਸੀ ਅਤੇ ਜ਼ਿੰਮੇਵਾਰ ਮਹਿਸੂਸ ਕਰੇ¢ ਚੰਡੀਗੜ੍ਹ ਟ੍ਰੈਫਿਕ ਪੁਲਿਸ ਤੋਂ ਸਿੱਧਾ ਸਿੱਖ ਕੇ, ਸਾਡੇ ਡਰਾਈਵਰ ਪ੍ਰਾਇਗਟਿਕ ਜਾਣਕਾਰੀ ਪ੍ਰਾਪਤ ਕਰਦੇ ਹਨ, ਜੋ ਯਾਤਰੀਆਂ ਲਈ ਸਫ਼ਰ ਨੂੰ ਹੋਰ ਸੁਰੱਖਿਅਤ ਤੇ ਆਰਾਮਦਾਇਕ ਬਣਾਉਂਦੀ ਹੈ¢


Ad Position 22
No active advertisement
ਪਿਛਲੀ ਖ਼ਬਰ ਸੀ. ਆਈ. ਆਈ. ਇੰਡੀਅਨ ਵੂਮੈਨ ਨੈੱਟਵਰਕ ਨੇ 'ਮਹਿਲਾ ਤੰਦਰੁਸਤੀ ਸੰਮੇਲਨ 2025' ਕਰਵਾਇਆ <br/> ਅਗਲੀ ਖ਼ਬਰ ਮੋਹਿੰਦਰ ਭਗਤ ਵਲੋਂ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਦੇ ਵਿਕਾਸ ਕਾਰਜਾਂ 'ਚ ਤੇਜ਼ੀ ਲਿਆਉਣ ਦੇ ਹੁਕਮ
Ad Position 24
No active advertisement