ਪਿੰਡ ਅਗੰਮਪੁਰ ਵਿਖੇ ਛਿੰਝ ਮੇਲੇ ਦੌਰਾਨ ਪੰਜਾਬ ਪੁਲਿਸ ਦੇ ਡੀ. ਆਈ. ਜੀ. ਜੇਲ੍ਹਾਂ ਦਲਜੀਤ ਸਿੰਘ ਰਾਣਾ ਪਹੁੰਚੇ <br/>
ਸ੍ਰੀ ਅਨੰਦਪੁਰ ਸਾਹਿਬ ਦੇ ਅਗੰਮਪੁਰ ਛਿੰਝ ਮੇਲੇ ਵਿਚ ਡੀ. ਆਈ. ਜੀ. ਜੇਲ੍ਹਾਂ ਦਲਜੀਤ ਸਿੰਘ ਰਾਣਾ ਦਾ ਸਵਾਗਤ ਕਰਦੇ ਹੋਏ ਪਿੰਡ ਵਾਸੀ, ਕੈਬਨਿਟ ਮੰਤਰੀ ਬੈਂਸ ਦੇ ਮਾਤਾ ਤੇ ਪਿਤਾ ਵਲੋਂ ਬਾਬਾ ਸਤਨਾਮ ਸਿੰਘ ਕਾਰਸੇਵਾ ਵਾਲਿਆਂ ਦੇ ਸਨਮਾਨ ਦੀ ਤਸਵੀਰ |
<br/>
01-11-2025