ਬਾਬਾ ਬਕਾਲਾ ਸਾਹਿਬ, 19 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਕਾਂਗਰਸੀ ਆਗੂ ਸ: ਇਕਬਾਲ ਸਿੰਘ ਬੱਲ (ਸਰਪੰਚ ਸੱਤੋਵਾਲ) ਅਤੇ ਮਰਹੂਮ ਐਡਵੋਕੇਟ ਦਿਲਬਾਗ ਸਿੰਘ ਬੱਲ ਸੱਤੋਵਾਲ (ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਬਾਬਾ ਬਕਾਲਾ ਸਾਹਿਬ) ਦੇ ਸਤਿਕਾਰਯੋਗ ਮਾਤਾ, ਸ੍ਰੀਮਤੀ ਪ੍ਰਕਾਸ਼ ਕੌਰ ਬੱਲ (ਸੁਪਤਨੀ ਸਵਰਗੀ ਸੂਬੇਦਾਰ ਬਲਕਾਰ ਸਿੰਘ ਬੱਲ (ਸਾਬਕਾ ਸਰਪੰਚ ਸੱਤੋਵਾਲ), ਜੋ ਕਿ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਦੀ ਆਤਮਿਕ ਸ਼ਾਂਤੀ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਸੱਤੋਵਾਲ, ਤਹਿਸੀਲ ਬਾਬਾ ਬਕਾਲਾ ਸਾਹਿਬ ਵਿਖੇ ਪੈਣ ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਹੋਈ | ਭਾਈ ਸੁਖਬੀਰ ਸਿੰਘ ਭੰਬੋਈ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਉਪਰੰਤ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ, ਪੰਜਾਬ ਪਾਵਰਕਾਮ ਕਰਮਚਾਰੀ ਦਲ ਪੰਜਾਬ ਦੇ ਸੂਬਾਈ ਪ੍ਰਧਾਨ ਰਵੇਲ ਸਿੰਘ ਸਹਾਏਪੁਰ, ਜਨਰਲ ਸਕੱਤਰ ਜਥੇਦਾਰ ਹਰਦੇਵ ਸਿੰਘ ਨਾਗੋਕੇ, ਸਰਪੰਚ ਸਵਿੰਦਰ ਸਿੰਘ ਬੱਲ ਬੁਤਾਲਾ ਨੇ ਮਾਤਾ ਪ੍ਰਕਾਸ਼ ਕੌਰ ਨੂੰ ਸ਼ਰਧਾਂਜ਼ਲੀ ਭੇਟ ਕੀਤੀ ਅਤੇ ਇਸਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ | ਇਸ ਮੌਕੇ ਕਰਨਬੀਰ ਸਿੰਘ ਚਾਹਲ ਚੀਫ ਇੰਜੀਨੀਅਰ ਪੰਚਾਇਤ ਵਿਭਾਗ, ਬਾਰ ਐਸੋਸੋਸੀੲਸ਼ਨ ਬਾਬਾ ਬਕਾਲਾ ਸਾਹਿਬ ਵਲੋਂ ਐਡਵੋਕੇਟ ਬਿਕਰਮਜੀਤ ਸਿੰਘ ਬਾਠ, ਦਲਬੀਰ ਸਿੰਘ ਬਾਠ, ਰਾਜਕੰਵਲਬੀਰ ਸਿੰਘ, ਵਿਕਾਸ (ਸਾਰੇ ਐਡਵੋਕੇਟ), ਕਰਮਚਾਰੀ ਦਲ ਪੰਜਾਬ ਵਲੋਂ ਤੇਜਿੰਦਰ ਸਿੰਘ ਸੇਖੋਂ, ਗੁਰਬਚਨ ਸਿੰਘ ਬਾਠ, ਦਲਬੀਰ ਸਿੰਘ ਉਸਾਹਨ, ਸੁਰਜੀਤ ਸਿੰਘ ਉੱਪਲ, ਗੁਰਭੇਜ ਸਿੰਘ ਵਡਾਲਾ, ਪਾਵਰਕਾਮ ਵਲੋਂ ਰਵਿੰਦਰ ਸਿੰਘ ਐੱਸ. ਡੀ. ਓ., ਅਮਰਜੀਤ ਸਿੰਘ ਜੇ.ਈ., ਜਸਬੀਰ ਸਿੰਘ ਪ੍ਰਧਾਨ ਬਾਰਡਰ ਜ਼ੋਨ, ਮੱਸਾ ਸਿੰਘ, ਜਤਿੰਦਰ ਸਿੰਘ, ਮਲਕੀਤ ਸਿੰਘ ਮਹਿਤਾ, ਅਵਤਾਰ ਸਿੰਘ ਬਲਸਰਾਏ, ਸਵਿੰਦਰ ਸਿੰਘ ਐੱਸ.ਡੀ.ਓ, ਮਲੂਕ ਸਿੰਘ ਆਰ.ਏ., ਪ੍ਰਧਾਨ ਸਤਨਾਮ ਸਿੰਘ, ਸ਼੍ਰੋਮਣੀ ਅਕਾਲੀ ਦਲ ਵਲੋਂ ਸਰਪੰਚ ਪਰਮਦੀਪ ਸਿੰਘ ਟਕਾਪੁਰ, ਗੁਰਮੀਤ ਸਿੰਘ ਮਾਨ ਜਲਾਲ ਉਸਮਾ, ਗੁਰਦੇਵ ਸਿੰਘ ਸ਼ਾਹ, ਜਰਨੈਲ ਸਿੰਘ ਕਾਨੂੰਨਗੋ, ਕਾਂਗਰਸ ਪਾਰਟੀ ਵਲੋਂ ਗੁਰਦਿਆਲ ਸਿੰਘ ਕੰਗ ਬੁਟਾਰੀ, ਬਲਦੇਵ ਸਿੰਘ ਏਕਲਗੱਡਾ, ਗੁਰਮੇਜ ਸਿੰਘ ਚੀਮਾ, ਚੇਅਰਮੈਨ ਜਤਿੰਦਰ ਸਿੰਘ ਸੋਨੂੰ, ਸੁੱਖ ਸ਼ਾਹ, ਸਰਪੰਚ ਸੂਬੇਦਾਰ ਇੰਦਰਜੀਤ ਸਿੰਘ ਸੇਰੋਂ, ਸੂਬੇਦਾਰ ਨਿਰਮਲ ਸਿੰਘ ਸੇਰੋਂ, ਜਤਿੰਦਰ ਸਿੰਘ ਬੁੁੱਟਰ, ਸਰਪੰਚ ਜੈਦੇਵ ਸਿੰਘ ਸ਼ਾਹ ਧਰਦਿਉ, ਇੰਸਪੈਕਟਰ ਸੰਦੀਪ ਸਿੰਘ ਭਲਾਈਪੁਰ, ਸਰਪੰਚ ਮਨਦੀਪ ਸਿੰਘ ਸੋਨਾ ਖੱਬੇ ਰਾਜਪੂਤਾਂ, ਜੁਗਰਾਜ ਸਿੰਘ ਖੱਬੇ ਰਾਜਪੂਤਾਂ, ਸਰਪੰਚ ਜਗਜੀਤ ਸਿੰਘ ਬੋਲੇਵਾਲ, ਨੰਬਰਦਾਰ ਸਤਨਾਮ ਸਿੰਘ ਬੋਲੇਵਾਲ, ਮੁਲਾਜ਼ਮ ਆਗੂ ਅਵਤਾਰ ਸਿੰਘ, ਕੇਵਲ ਸਿੰਘ ਧਾਲੀਵਾਲ, ਤਰਸੇਮ ਸਿੰਘ ਪਟਵਾਰੀ, ਸੁਖਦੇਵ ਸਿੰਘ ਸੱਤੋਵਾਲ, ਜੋਧ ਸਿੰਘ ਸੱਤੋਵਾਲ ਬਲਾਕ ਅਫਸਰ, ਮੋਹਣ ਸਿੰਘ, ਨਿਰਭੈ ਸਿੰਘ, ਨਿਰਵੈਲ ਸਿੰਘ, ਜੋਤਾ ਸਿੰਘ ਔਜਲਾ, ਹਰਪਾਲ ਸਿੰਘ ਔਜਲਾ, ਮੰਗਲ ਸਿੰਘ, ਜਸਵਿੰਦਰ ਸਿੰਘ, ਇੰਸਪੈਕਟਰ ਬਲਦੇਵ ਸਿੰਘ ਬਾਬਾ ਬਕਾਲਾ, ਹਰਦੇਵ ਸਿੰਘ ਮਹਿਤਾ ਚੌਕ, ਬਲਦੇਵ ਸਿੰਘ-ਕਰਨਬੀਰ ਸਿੰਘ ਕਰਤਾਰਪੁਰ ਸਮੇਤ ਵੱਡੀ ਗਿਣਤੀ ਵਿਚ ਮੁਲਾਜ਼ਮਾਂ, ਸਮਾਜ ਸੇਵੀ ਸਖਸ਼ੀਅਤਾਂ ਅਤੇ ਸਿਆਸੀ ਆਗੂਆਂ, ਪੰਚਾਂ ਸਰਪੰਚਾਂ ਨੇ ਹਾਰਜ਼ੀ ਭਰੀ | ਮੰਚ ਸੰਚਾਲਨ ਦੇ ਜਥੇਦਾਰ ਹਰਦੇਵ ਸਿੰਘ ਨਾਗੋਕੇ ਨੇ ਨਿਭਾਏ | ਆਖਰ ਵਿਚ ਸ: ਇਕਬਾਲ ਸਿੰਘ ਬੱਲ ਸਰਪੰਚ ਸੱਤੋਵਾਲ ਨੇ ਸਭ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਪਰਿਵਾਰਕ ਮੈਂਬਰਾਂ ਰਾਜਿੰਦਰ ਕੌਰ ਬੱਲ ਸਰਪੰਚ, ਰਾਜਬੀਰ ਕੌਰ ਬੱਲ, ਜੋਤਾ ਸਿੰਘ-ਸੁਖਦੇਵ ਕੌਰ, ਮੁਬਾਰਕ ਸਿੰਘ ਬੱਲ ਕੈਨੇਡਾ-ਸੰਦੀਪ ਕੌਰ, ਹਰਮਿੰਦਰ ਸਿੰਘ ਬੱਲ ਐਡਵੋਕੇਟ, ਗੁਰਪ੍ਰੀਤ ਸਿੰਘ, ਪਵਿੱਤਰ ਕੌਰ, ਸਿਮਰਨਜੋਤ ਕੌਰ ਬੱਲ ਕੈਨੇਡਾ, ਮੁਹੱਬਤ ਸਿੰਘ-ਸੁਖਨੰਦਨਜੋਤ ਸਿੰਘ, ਗੁਰਤੇਜਬੀਰ ਸਿੰਘ, ਹਰਪਾਲ ਸਿੰਘ ਔਜਲਾ-ਮਨਧੀਰ ਕੌਰ, ਨਿਰਭੈ ਸਿੰਘ-ਨਿਰਵੈਰ ਸਿੰਘ (ਪੰਜਾਬ ਪੁਲਿਸ) ਨੇ ਸਭ ਆਇਆਂ ਦੀ ਸੇਵਾ ਵੱਧ ਚੜ੍ਹਕੇ ਕੀਤੀ |