ਅਜੇ ਵੀ ਰਿਸ ਰਹੇ ਨੇ ਹੜ੍ਹਾਂ ਵਲੋਂ ਦਿੱਤੇ ਜ਼ਖ਼ਮ
ਅਜਨਾਲਾ ਤੋਂ ਥੋੜ੍ਹੀ ਦੂਰ ਪਿੰਡ ਜਸਤਰਵਾਲ ਵਿਖੇ ਅੱਤ ਦੀ ਠੰਢ ਦੌਰਾਨ ਚਿੱਕੜ ਵਿਚੋਂ ਸੰਘਾੜੇ ਕੱਢਦੀਆਂ ਹੋਈਆਂ ਮਹਿਲਾਵਾਂ ਅਤੇ ਆਪਣੀ ਦੁੱਖ ਭਰੀ ਦਾਸਤਾਨ ਦੱਸਦੀ ਹੋਈ ਬਜ਼ੁਰਗ ਮਹਿਲਾ ਬੀਬੀ ਭੋਲੀ | ਤਸਵੀਰਾਂ : ਗੁਰਪ੍ਰੀਤ ਸਿੰਘ ਢਿੱਲੋਂ
<br/>
30-12-2025