18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਦੰਦਰਾਲਾ ਖਰੌੜ 'ਚ ਆਈ.ਡੀ.ਬੀ.ਆਈ. ਬੈਂਕ ਦੀ ਬਰਾਂਚ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 02-11-2025
ਭਾਦਸੋਂ, 1 ਨਵੰਬਰ (ਪ੍ਰਦੀਪ ਦੰਦਰਾਲਾ)-ਇੱਥੋਂ ਨੇੜਲੇ ਪਿੰਡ ਦੰਦਰਾਲਾ ਖਰੌੜ ਵਿਖੇ ਆਈ.ਡੀ.ਬੀ.ਆਈ ਬੈਂਕ ਦੀ ਨਵੀਂ ਬਰਾਂਚ ਦਾ ਉਦਘਾਟਨ ਕੀਤਾ ਗਿਆ | ਜਿਸ ਨਾਲ ਪਿੰਡ ਵਾਸੀਆਂ ਨੂੰ ਬੈਂਕ ਨਾਲ ਸੰਬੰਧਿਤ ਸਹੂਲਤਾਂ ਦਾ ਲਾਭ ਆਪਣੇ ਪਿੰਡ ਵਿਚ ਹੀ ਮਿਲੇਗਾ | ਇਸ ਸਮੇਂ ਜੈ ਸ਼ਰਮਾ ਪੀ.ਏ. ਡਾ. ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ, ਸਰੇਸ਼ ਕੁਮਾਰ ਪੀ.ਏ., ਨਰਿੰਦਰ ਨੇਗੀ ਸੀਨੀਅਰ ਰਿਜਨਲ ਹੈੱਡ ਆਈ.ਡੀ.ਬੀ.ਆਈ., ਸੈਲਬ ਸਨੋਕਰ ਬਰਾਂਚ ਹੈੱਡ ਭਾਦਸੋਂ, ਮੁੱਖ ਅਧਿਆਪਕਾ ਸੋਨੂੰ ਬਾਂਸਲ, ਮਾ. ਰਣਧੀਰ ਸਿੰਘ, ਮਾ. ਮੱਖਣ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਪੰਚਾਇਤ ਸੈਕਟਰੀ, ਸਰਪੰਚ ਬੇਅੰਤ ਸਿੰਘ ਖਰੌੜ, ਗਗਨਦੀਪ ਸਿੰਘ ਪੰਚ, ਸੰਜੀਤ ਕੁਮਾਰ ਪੰਚ, ਸ਼ਲਿੰਦਰ ਸਿੰਘ ਬੰਟੀ ਪੰਚ, ਰਜਿੰਦਰ ਸਿੰਘ ਸੋਨੀ ਨੰਬਰਦਾਰ, ਰਾਜਿੰਦਰ ਸਿੰਘ ਨੰਬਰਦਾਰ, ਬਲਵੰਤ ਸਿੰਘ ਨੰਬਰਦਾਰ ਤੋਂ ਇਲਾਵਾ ਸਮੂਹ ਪਿੰਡ ਵਾਸੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਜਿੰਮਖਾਨਾ ਕਲੱਬ ਦੇ ਸੈਕਟਰੀ ਡਾ. ਸੁਖਦੀਪ ਸਿੰਘ ਬੋਪਾਰਾਏ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
Ad Position 24