07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਅਕਾਲੀ ਦਲ ਦੇ ਉਮੀਦਵਾਰਾਂ ਵਲੋਂ ਚੋਣ ਮੁਹਿੰਮ ਤੇਜ਼ <br/>

Ad Position 21
repet_subhas-goyals [Copy P29]
ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਸਨਮਾਨ ਕਰਦੇ ਹੋਏ ਜਥੇਦਾਰ ਗੁਰਦੇਵ ਸਿੰਘ ਨਿਧਾਨੂੰਕਾ ਅਤੇ ਅਕਾਲੀ ਆਗੂ | ਤਸਵੀਰ: ਖੰਨਾ <br/> 08-12-2025
ਲੌਂਗੋਵਾਲ, 7 ਦਸੰਬਰ (ਸ.ਸ.ਖੰਨਾ, ਵਿਨੋਦ) -ਜ਼ਿਲ•ਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਸਰਕਲ ਲੌਂਗੋਵਾਲ ਦੀ ਟੀਮ ਵਲੋਂ ਜ਼ਿਲ•ਾ ਪ੍ਰੀਸ਼ਦ ਜੋਨ ਬਡਰੁੱਖਾਂ ਤੋਂ ਬੀਬੀ ਸਰਬਜੀਤ ਕੌਰ, ਬਲਾਕ ਸੰਮਤੀ ਜੋਨ ਭਾਈ ਕੀ ਸਮਾਧ ਤੋਂ ਬੀਬੀ ਰੁਪਿੰਦਰ ਕੌਰ, ਬਲਾਕ ਸੰਮਤੀ ਜੋਨ ਮੰਡੇਰ ਕਲਾਂ ਤੋਂ ਬੀਬੀ ਸ਼ਿੰਦਰ ਕੌਰ ਅਤੇ ਤੋਗਾਵਾਲ ਜੋਨ ਤੋਂ ਬੀਬੀ ਹਰਜੀਤ ਕੌਰ ਦੇ ਹੱਕ ਵਿਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ | ਇਸ ਸਬੰਧੀ ਪਿੰਡ ਉਦੈ ਭਾਨ ਸਿੰਘ ਨਗਰ ਵਿਖੇ ਟਕਸਾਲੀ ਅਕਾਲੀ ਆਗੂ ਜਥੇਦਾਰ ਗੁਰਦੇਵ ਸਿੰਘ ਨਿਧਾਨੂਕਾ ਦੀ ਅਗਵਾਈ 'ਚ ਉਮੀਦਵਾਰਾਂ ਦਾ ਸਨਮਾਨ ਕੀਤਾ ਗਿਆ ਅਤੇ ਡੋਰ ਟੂ ਡੋਰ ਚੋਣ ਮੁਹਿੰਮ ਵੀ ਵਿੱਢੀ ਗਈ | ਇਸ ਮੌਕੇ ਸੂਬਾ ਡੈਲੀਗੇਟ ਗੁਰਮੀਤ ਸਿੰਘ ਲੱਲੀ ਕੌਂਸਲਰ, ਸਰਪੰਚ ਸੁਖਵਿੰਦਰ ਸਿੰਘ ਚਹਿਲ ਸਰਕਲ ਪ੍ਰਧਾਨ, ਜਥੇਦਾਰ ਅਵਤਾਰ ਸਿੰਘ ਦੁੱਲਟ, ਰਣਜੀਤ ਸਿੰਘ ਕੂਕਾ ਕੌਂਸਲਰ, ਜਸਵਿੰਦਰ ਸਿੰਘ ਦੁੱਲਟ, ਹਾਕਮ ਸਿੰਘ ਨਿਧਾਨੂਕਾ, ਨਿਸ਼ਾਨ ਸਿੰਘ ਸਾਬਕਾ ਸਰਪੰਚ, ਦਰਸ਼ਨ ਸਿੰਘ ਢੱਚ, ਗੁਰਤੇਜ ਸਿੰਘ, ਕੌਰ ਸਿੰਘ, ਨਿਰਮਲ ਸਿੰਘ ਸਮੇਤ ਵੱਡੀ ਗਿਣਤੀ ਅੰਦਰ ਅਕਾਲੀ ਵਰਕਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਕਾਤਰੋਂ ਅਤੇ ਉਮੀਦਵਾਰ ਈਸੜਾ ਵਲੋਂ ਵਰਕਰਾਂ ਨਾਲ ਮੀਟਿੰਗਾਂ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਮਹਿਲ ਸਿੰਘ ਜਵੰਧਾ ਦਰਜਨਾਂ ਪਰਿਵਾਰਾਂ ਸਮੇਤ 'ਆਪ' 'ਚ ਸ਼ਾਮਿਲ <br/>
Ad Position 24