ਬਠਿੰਡਾ, 3 ਜੂਨ (ਅਵਤਾਰ ਸਿੰਘ ਕੈਂਥ)-ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਿਟਡ ਜੋ ਕਿ ਟੈਸਟ ਪ੍ਰਪੇਰੇਸ਼ਨਾਂ ਦੇਸ਼ ਵਿਚ ਸੇਵਾਵਾਂ ਪ੍ਰਦਾਨ ਨਾਲ ਐਲਾਨ ਕਰਦਾ ਹੈ ਕਿ ਬਠਿੰਡਾ ਦੇ 8 ਵਿਦਿਆਰਥੀਆਂ ਨੇ ਪ੍ਰਤਿਸ਼ਠਿਤ ਜੇ ਈ ਈ ਐਡਵਾਂਸਡ 2025 ਵਿਚ ਯੁਤਿਕ ਨੇ ਜੇ ਈ ਈ ਐਡਵਾਂਸਡ 2025 ਵਿਚ ਏ.ਆਰ.ਆਈ. 1161 ਟੌਪ ਸਕੋਰ ਪ੍ਰਾਪਤ ਕੀਤੇ ਹਨ, ਜੋ ਕਿ ਦੁਨੀਆਂ ਦੀ ਸਭ ਤੋਂ ਔਖੀ ਇੰਜੀਨੀਅਰਿੰਗ ਪ੍ਰਵੇਸ਼ ਪ੍ਰੀਖਿਆਵਾਂ 'ਚੋਂ ਇਕ ਮੰਨੀ ਜਾਂਦੀ ਹੈ¢ ਇਹ ਨਤੀਜੇ ਆਈ ਆਈ ਟੀ ਕਾਨਪੁਰ ਵਲੋਂ ਘੋਸ਼ਿਤ ਕੀਤੇ ਗਏ ਹਨ | ਇਹ ਸ਼ਾਨਦਾਰ ਪ੍ਰਦਰਸ਼ਨ ਵਿਦਿਆਰਥੀਆਂ ਦੀ ਮਿਹਨਤ, ਸਮਰਪਣ ਅਤੇ ਏ ਈ ਐਸ ਐਨ ਦੇ ਵਿਸ਼ੇਸ਼ਜ ਅਧਿਆਪਕਾਂ ਵਲੋਂ ਮਿਹਨਤ ਸਦਕਾ ਦਿੱਤੀ ਗਈ, ਸਿੱਖਿਆ ਪ੍ਰਣਾਲੀ ਪਾਠਕ੍ਰਮ ਦਾ ਨਤੀਜਾ ਹੈ¢ ਆਕਾਸ਼ ਸਰਵਿਸਜ਼ ਦੇ ਵਿਦਿਆਰਥੀਆਂ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਸੀਂ ਆਕਾਸ਼ ਐਜੁਕੇਸ਼ਨਲ ਦਾ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਨੇ ਸਾਨੂੰ ਇਕ ਮਜ਼ਬੂਤ ਸਿੱਖਿਅਕ ਆਧਾਰ 'ਤੇ ਨਿਰੰਤਰ ਮਾਰਗ ਦਰਸ਼ਨ ਦਿੱਤਾ¢ ਇਸ ਮੌਕੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਡਾ: ਸੁਰਿੰਦਰ ਚੌਹਾਨ ਨੇ ਕਿਹਾ ਕਿ ਜੋ ਹਾਈ ਸਕੂਲ ਅਤੇ ਹਾਈਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ ਹਾਲ 'ਚ ਤਿਆਰ ਕੀਤੀ ਗਈ ਪ੍ਰਣਾਲੀ ਆਕਾਸ਼ ਨੇ ਕੰਪਿਊਟਰ-ਆਧਾਰਿਤ ਪ੍ਰੀਖਣ 'ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੈ¢ ਨਵੇਂ ਇਟੂਟਰ ਪਲੇਟਫਾਰਮ 'ਤੇ ਰਿਕਾਰਡ ਕੀਤੇ ਗਏ ਵੀਡੀਓ ਲੈਕਚਰ ਪ੍ਰਦਾਨ ਕੀਤੇ ਜਾਂਦੇ ਹਨ, ਜਿਸ ਨਾਲ ਵਿਦਿਆਰਥੀ ਖੁਦ ਅਧਿਐਨ ਕਰ ਸਕਦੇ ਹਨ, ਪਿਛਲੇ ਬਾਕੀ ਰਹਿੰਦੇ ਸੈਸ਼ਨਾਂ ਨੂੰ ਕਵਰ ਕਰ ਸਕਦੇ ਹਨ¢