12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਭਲਾ ਬੁੱਝੋ ਖਾਂ

Ad Position 21
No active advertisement
ਅਜੀਤ ਡੈਸਕ 27-09-2025

 1. ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿਚ ਘੱਟ ਵਰਖਾ ਹੁੰਦੀ ਹੈ? 2. ਗੁਰੂ ਅਮਰਦਾਸ ਜੀ ਕਿਸ ਮੁਗ਼ਲ ਸਮਰਾਟ ਦੇ ਸਮਕਾਲੀ ਸਨ? 3. ਪੰਜਾਬ ਦੇ ਕਿਹੜੇ ਸ਼ਹਿਰ ਕੱਪੜਾ ਉਦਯੋਗ ਲਈ ਮਸ਼ਹੂਰ ਹਨ? 4. ਸਤਲੁਜ ਅਤੇ ਬਿਆਸ ਦਾ ਮੇਲ ਕਿਥੇ ਹੁੰਦਾ ਹੈ? 5. ਪੈਪਸੂ ਰਾਜ ਵਿਚ ਕੁੱਲ ਕਿੰਨੀਆਂ ਰਿਆਸਤਾਂ ਮਿਲਾਈਆਂ ਗਈਆਂ? 6. ਪੰਜਾਬ ਦਾ ਕਿਹੜਾ ਸ਼ਹਿਰ ਫਰਨੀਚਰ ਬਣਾਉਣ ਲਈ ਮਸ਼ਹੂਰ ਹੈ?

7. ਗੁਰਮੁਖੀ ਲਿੱਪੀ ਕਿਸ ਪੁਰਾਤਨ ਲਿੱਪੀ ਤੋਂ ਉਪਜੀ ਹੈ? 8. ਮਹਾਰਾਜਾ ਰਣਜੀਤ ਸਿੰਘ ਸਮੇਂ ਰਾਜ ਦੀ ਸਰਕਾਰੀ ਭਾਸ਼ਾ ਕਿਹੜੀ ਸੀ?
9. ਹੈਦਰ ਸ਼ੇਖ ਦਾ ਮੇਲਾ ਕਿਥੇ ਲਗਦਾ ਹੈ?
10. ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ ਕਦੋਂ ਹੋਈ?
ਉੱਤਰ : 1. ਬਠਿੰਡਾ, 2. ਅਕਬਰ, 3. ਲੁਧਿਆਣਾ, ਅੰਮ੍ਰਿਤਸਰ ਅਤੇ ਫਗਵਾੜਾ, 4. ਹਰੀਕੇ ਪੱਤਣ ਵਿਖੇ, 5. ਅੱਠ, 6. ਕਰਤਾਰਪੁਰ, 7. ਬ੍ਰਹਮੀ ਤੋਂ, 8. ਫਾਰਸੀ, 9. ਮਾਲੇਰਕੋਟਲਾ, 10. 1969 ਵਿਚ।

-580, ਗਲੀ ਨੰ: 10, ਕ੍ਰਿਸ਼ਨਾ ਨਗਰ, ਖੰਨਾ-141401 (ਲੁਧਿਆਣਾ)।
ਮੋਬਾਈਲ : 99144-00151

Ad Position 22
No active advertisement
ਪਿਛਲੀ ਖ਼ਬਰ ਪੈਂਤੀ ਅਗਲੀ ਖ਼ਬਰ ਸੂਖਮ ਜੀਵ
Ad Position 24