05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਦੰਦਾਂ ਦੇ ਐਕਸਰੇ ਨਾਲ ਬ੍ਰੇਨ ਟਿਊਮਰ ਦੀ ਸੰਭਾਵਨਾ

Ad Position 21
No active advertisement
ਅਜੀਤ ਡੈਸਕ 05-09-2025

ਦੰਦਾਂ ਦੇ ਇਲਾਜ ਵਿਚ ਐਕਸਰੇ ਦੀ ਵਰਤੋਂ ਦਾ ਰਿਵਾਜ ਵਧ ਗਿਆ ਹੈ। ਸਿਰ ਸਰੀਰ ਦਾ ਸਭ ਤੋਂ ਸੰਵੇਦਨਸ਼ੀਲ ਅੰਗ ਹੈ। ਇਸ 'ਤੇ ਜ਼ਿਆਦਾ ਐਕਸਰੇ ਦਾ ਬੁਰਾ ਪ੍ਰਭਾਵ ਛੇਤੀ ਦੇਖਣ ਨੂੰ ਮਿਲਦਾ ਹੈ। ਇਹ ਬ੍ਰੇਨ ਟਿਊਮਰ ਦੇ ਖ਼ਤਰੇ ਨੂੰ ਡੇਢ ਗੁਣਾ ਵਧਾ ਦਿੰਦਾ ਹੈ। ਇਸ ਵਿਸ਼ੇ 'ਤੇ ਕੀਤੀ ਗਈ ਖੋਜ ਜੋ ਕੈਂਸਰ ਪੱਤ੍ਰਿਕਾ ਵਿਚ ਪ੍ਰਕਾਸ਼ਿਤ ਹੋਈ ਹੈ, ਉਸ ਦਾ ਨਤੀਜਾ ਇਹੀ ਕਹਿੰਦਾ ਹੈ।

Ad Position 22
No active advertisement
ਪਿਛਲੀ ਖ਼ਬਰ ਪੇਟ ਤੇ ਮੂੰਹ ਸ਼ੁੱਧ ਕਰਦੀ ਹੈ ਇਲਾਇਚੀ ਅਗਲੀ ਖ਼ਬਰ ਫੋਲੇਟ ਦੀ ਕਮੀ ਤੁਹਾਨੂੰ ਦੇ ਸਕਦੀ ਹੈ ਤਨਾਅ
Ad Position 24