20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਬਾਲੀਵੁੱਡ ਅਦਾਕਾਰਾ ਦੇ ਭਰਾ ਦੀ ਪਛਾਣ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿਚ ਨਿਯਮਿਤ ਖਪਤਕਾਰ ਵਜੋਂ ਹੋਈ <br/>

Ad Position 21
No active advertisement
ਅਜੀਤ ਡੈਸਕ 28-12-2025
ਹੈਦਰਾਬਾਦ, 27 ਦਸੰਬਰ (ਪੀ.ਟੀ.ਆਈ.)-ਸ਼ਹਿਰ ਦੀ ਪੁਲਿਸ ਨੇ ਇੱਕ ਅਦਾਕਾਰ ਦੀ ਪਛਾਣ ਇੱਕ ਡਰੱਗ ਮਾਮਲੇ ਵਿਚ ਨਿਯਮਿਤ ਖਪਤਕਾਰ ਵਜੋਂ ਕਰਨ ਤੋਂ ਬਾਅਦ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ¢ ਪੁਲਿਸ ਨੇ ਸਨਿਚਰਵਾਰ ਨੂੰ ਕਿਹਾ ਕਿ ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਦੇ ਭਰਾ ਅਮਨਪ੍ਰੀਤ ਸਿੰਘ ਦੀ ਪਛਾਣ ਨਸ਼ੀਲੇ ਪਦਾਰਥਾਂ ਦੇ ਖਪਤਕਾਰਾਂ ਵਿਚੋਂ ਇੱਕ ਵਜੋਂ ਹੋਈ ਹੈ ਜਦੋਂ ਹਾਲ ਹੀ ਵਿਚ ਇੱਥੇ ਦੋ ਸਥਾਨਕ ਕਾਰੋਬਾਰੀਆਂ ਦੀ ਗਿ੍ਫਤਾਰੀ ਨਾਲ ਇੱਕ ਨਸ਼ੀਲੇ ਪਦਾਰਥਾਂ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਸੀ¢ ਇਲੀਟ ਐਕਸ਼ਨ ਗਰੁੱਪ ਫਾਰ ਡਰੱਗ ਲਾਅ ਇਨਫੋਰਸਮੈਂਟ (ਈਗਲ) ਫੋਰਸ ਅਤੇ ਵੈਸਟ ਜ਼ੋਨ ਪੁਲਿਸ ਦੁਆਰਾ 19 ਦਸੰਬਰ ਨੂੰ ਇੱਥੇ ਕੀਤੇ ਗਏ ਇੱਕ ਆਪ੍ਰੇਸ਼ਨ ਵਿੱਚ, ਦੋ ਕਾਰੋਬਾਰੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਗਿ੍ਫਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਤੋਂ 43 ਗ੍ਰਾਮ ਕੋਕੀਨ ਅਤੇ 11.5 ਗ੍ਰਾਮ ਐਮ.ਡੀ.ਐਮ.ਏ. ਜ਼ਬਤ ਕੀਤਾ ਗਿਆ ਸੀ¢ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਹੁਣ ਤੱਕ ਦੀ ਪੁੱਛਗਿੱਛ ਦÏਰਾਨ, ਅਮਨ ਪ੍ਰੀਤ ਸਿੰਘ ਸਮੇਤ ਚਾਰ ਲੋਕਾਂ ਦੇ ਨਾਮ ਸਾਹਮਣੇ ਆਏ ਹਨ ਅਤੇ ਉਹ ਇਸ ਸਮੇਂ ਫਰਾਰ ਹਨ¢

Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਸਰਕਾਰ ਵਲੋਂ ਫ਼ੌਜੀ ਭਰਤੀ ਲਈ 'ਗੈਪ ਯੀਅਰ' ਸਕੀਮ ਦੀ ਤਿਆਰੀ <br/> ਅਗਲੀ ਖ਼ਬਰ ਡਰੋਨ ਬਣੇ ਜੇਲ੍ਹ ਸੁਰੱਖਿਆ ਲਈ ਖਤਰਾ, ਕੈਦੀਆਂ ਦੀ ਡਰੋਨਾਂ ਰਾਹੀਂ ਭੱਜਣ ਦੀ ਵਧੀ ਸੰਭਾਵਨਾ <br/>
Ad Position 24