ਕਰਨ ਕਲੀਨਿਕਲ ਲੈਬਾਰਟਰੀ ਦਾ ਨਵੀਂ ਇਮਾਰਤ 'ਚ ਉਦਘਾਟਨ
ਅਜੀਤ ਡੈਸਕ
05-06-2025
ਸ਼ਾਹਕੋਟ, 4 ਜੂਨ (ਬਾਂਸਲ)-ਨਿਰਮਲ ਸਿੰਘ ਜੋਸਨ ਵਲੋਂ ਸੰਚਾਲਿਤ ਕਰਨ ਕਲੀਨਿਕਲ ਲੈਬਾਰਟਰੀ ਸ਼ਾਹਕੋਟ ਬੱਸ ਅੱਡੇ ਦੇ ਸਾਹਮਣੇ ਬਣਾਈ ਗਈ ਨਵੀਂ ਇਮਾਰਤ 'ਚ ਸ਼ੁਰੂ ਹੋ ਗਈ ਹੈ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਡਾ. ਜਸਵੰਤ ਸਿੰਘ ਭੰਡਾਲ, ਡਾ. ਪ੍ਰਭਦੀਪ ਸਿੰਘ ਥਿੰਦ, ਡਾ. ਅਮਨਦੀਪ ਸੀਨੀਅਰ ਵੈਟਰਨਰੀ ਅਫ਼ਸਰ, ਡਾ. ਹਰਜਿੰਦਰ ਸਿੰਘ ਮਲਸੀਆਂ, ਜਸਵਿੰਦਰ ਕੌਰ ਸਚਦੇਵਾ, ਡਾ. ਕੁਲਦੀਪ ਕਲੇਰ, ਡਾ. ਦਲਬੀਰ ਸਿੰਘ ਧੰਜੂ, ਡਾ. ਸੁਖਵਿੰਦਰ ਸਿੰਘ ਬਾਲੋਕੀ, ਰਣਧੀਰ ਸਿੰਘ ਰਾਣਾ ਠੇਕੇਦਾਰ, ਦਲਬੀਰ ਸਿੰਘ ਜਾਫ਼ਰਵਾਲ, ਬਲਕਾਰ ਸਿੰਘ ਹੈਬਤਪੁਰ, ਐਮ.ਸੀ. ਰੁਚੀ ਅਗਰਵਾਲ, ਗੁਰਮੀਤ ਸਿੰਘ ਖੋਸਲਾ, ਸੁਧੀਰ ਨਾਹਰ, ਰਾਜੇਸ਼ ਅਗਰਵਾਲ, ਇੰਦਰਜੀਤ ਸਿੰਘ ਚੰਦੀ, ਕੁਲਬੀਰ ਸਿੰਘ ਧੰਜੂ, ਸੁਰਿੰਦਰ ਸਿੰਘ ਫਾਜ਼ਲਵਾਲ, ਬਿੱਟੂ ਰੂਪੇਵਾਲੀ, ਦਲਬਾਰਾ ਸਿੰਘ ਤੇ ਹੋਰ ਪਤਵੰਤਿਆਂ ਨੇ ਨਿਰਮਲ ਸਿੰਘ ਜੋਸਨ ਨੂੰ ਵਧਾਈ ਦਿੱਤੀ |