03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪੰਜਾਬ ਮਾਸਟਰ ਅਥਲੈਟਿਕਸ ਚੈਪੀਅਨਸ਼ਿਪ 'ਚੋਂ ਸੁਰਖਪੁਰੀਏ ਨੇ 3 ਸੋਨ ਤਗਮੇ ਜਿੱਤੇ

Ad Position 21
No active advertisement
ਅਜੀਤ ਡੈਸਕ 22-11-2025
ਜਲੰਧਰ, 21 ਨਵੰਬਰ (ਡਾ. ਜਤਿੰਦਰ ਸਾਬੀ)-46ਵੀ ਪੰਜਾਬ ਮਾਸਟਰਜ ਅਥਲੈਟਿਕਸ ਚੈਪੀਅਨਸ਼ਿਪ ਜੋ ਬੀਤੇ ਦਿਨੀ ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਕਰਵਾਈ ਗਈ | ਇਸ ਚੈਪੀਅਨਸ਼ਿਪ ਦੇ ਵਿਚੋਂ ਰਜਿੰਦਰ ਸਿੰਘ ਸੁਰਖਪੁਰੀਏ ਨੇ 65 ਤੋਂ 70 ਸਾਲ ਵਰਗ ਦੇ ਵਿਚੋਂ 3 ਸੋਨ ਤਗਮੇ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ | ਸੁਰਖਪੁਰੀਏ ਨੇ ਮਰਦਾਂ ਦੇ 100 ਮੀਟਰ ਹਰਡਲਜ, 100 ਮੀਟਰ ਦੌੜ ਤੇ 200 ਮੀਟਰ ਦੌੜ 'ਚੋਂ ਇਹ ਸੋਨ ਤਗਮੇ ਜਿੱਤੇ ਤੇ ਆਪਣੇ ਪਿੰਡ ਸੁਰਖਪੁਰ ਦਾ ਨਾਂਅ ਰੌਸ਼ਨ ਕੀਤਾ |
Ad Position 22
No active advertisement
ਪਿਛਲੀ ਖ਼ਬਰ ਲਿਟਲ ਏਾਜਲਸ ਕੋ-ਐੱਡ ਸਕੂਲ 'ਚ ਕਰਵਾਇਆ ਸਹੋਦਿਆ ਇੰਟਰਨੈਸ਼ਨਲ ਸਕੂਲ ਪੰਜਾਬੀ ਵਾਦ ਵਿਵਾਦ ਦਾ ਮੁਕਾਬਲਾ ਅਗਲੀ ਖ਼ਬਰ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਨੌਜਵਾਨ ਜ਼ਖ਼ਮੀ
Ad Position 24
No active advertisement