ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਈਰਾਨ ਵਲੋਂ ਇਜ਼ਰਾਈਲ ਤੇ ਖਾੜੀ ਦੇਸ਼ਾਂ 'ਤੇ ਮਿਜ਼ਾਈਲ ਹਮਲੇ

Ad Position 21
No active advertisement
ਅਜੀਤ ਡੈਸਕ 04-04-2026
ਈਰਾਨ ਵਲੋਂ ਸ਼ੁੱਕਰਵਾਰ ਨੂੰ ਵੀ ਇਜ਼ਰਾਈਲ ਅਤੇ ਖਾੜੀ ਦੇਸ਼ਾਂ 'ਤੇ ਲਗਾਤਾਰ ਮਿਜ਼ਾਈਲਾਂ ਦਾਗੀਆ ਗਈਆਂ, ਜਿਸ ਨਾਲ ਕੁਵੈਤ 'ਚ ਇਕ ਤੇਲ ਰਿਫਾਇਨਰੀ ਨੂੰ ਅੱਗ ਲੱਗ ਗਈ | ਈਰਾਨੀ ਡਰੋਨਾਂ ਨੇ ਕੁਵੈਤ ਦੀ 'ਮੀਨਾ ਅਲ-ਅਹਿਮਦੀ' ਤੇਲ ਰਿਫਾਇਨਰੀ 'ਤੇ ਹਮਲਾ ਕੀਤਾ, ਜਿਸ ਨਾਲ ਉਥੇ ਭਿਆਨਕ ਅੱਗ ਲੱਗ ਗਈ | ਸਰਕਾਰੀ ਕੁਵੈਤ ਪੈਟਰੋਲੀਅਮ ਕਾਰਪੋਰੇਸ਼ਨ ਨੇ ਦੱਸਿਆ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ ਇਹ ਤੀਜਾ ਹਮਲਾ ਹੈ | ਇਸ ਤੋਂ ਇਲਾਵਾ ਈਰਾਨ ਵਲੋਂ ਕੁਵੈਤ ਦੇ 'ਡੀਸੈਲੀਨੇਸ਼ਨ ਪਲਾਂਟ' (ਸਾਫ ਪੀਣ ਵਾਲਾ ਪੀਣੀ ਸੋਧਣ ਵਾਲਾ ਪਲਾਂਟ) ਨੂੰ ਵੀ ਨਿਸ਼ਾਨਾ ਬਣਾਇਆ ਗਿਆ | ਦੂਜੇ ਪਾਸੇ, ਅਮਰੀਕਾ ਅਤੇ ਇਜ਼ਰਾਈਲ ਵਲੋਂ ਤਹਿਰਾਨ ਅਤੇ ਮੱਧ ਈਰਾਨੀ ਸ਼ਹਿਰ ਇਸਫਾਹਾਨ ਦੇ ਆਲੇ-ਦੁਆਲੇ ਹਵਾਈ ਹਮਲੇ ਕਰਨ ਦੀ ਖ਼ਬਰ ਹੈ |

Ad Position 22
No active advertisement
ਪਿਛਲੀ ਖ਼ਬਰ ਰੂਸ ਵਲੋਂ ਭਾਰਤ ਨੂੰ ਕੱਚਾ ਤੇਲ ਅਤੇ ਗੈਸ ਦੀ ਸਪਲਾਈ ਵਧਾਉਣ ਦੀ ਪੇਸ਼ਕਸ਼ ਅਗਲੀ ਖ਼ਬਰ ਭੁਚਾਲ ਕਾਰਨ ਅਫਗਾਨਿਸਤਾਨ 'ਚ 8 ਮੌਤਾਂ
Ad Position 24
No active advertisement