ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸੰਯੁਕਤ ਰਾਸ਼ਟਰ ਵਲੋਂ ਭਾਰਤੀ ਸ਼ਾਂਤੀ ਰੱਖਿਅਕਾਂ ਦੇ ਯਤਨਾਂ ਦੀ ਸ਼ਲਾਘਾ

Ad Position 21
No active advertisement
ਅਜੀਤ ਡੈਸਕ 04-04-2026
ਸੰਯੁਕਤ ਰਾਸ਼ਟਰ, 3 ਅਪ੍ਰੈਲ (ਪੀ. ਟੀ. ਆਈ.)-ਸੰਯੁਕਤ ਰਾਸ਼ਟਰ ਨੇ ਦੱਖਣੀ ਸੁਡਾਨ ਵਿੱਚ ਭਾਰਤੀ ਸ਼ਾਂਤੀ ਰੱਖਿਅਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਹੈ, ਜਿਨ੍ਹਾਂ ਨੇ ਪਿਛਲੇ ਸਾਲ ਹੜ੍ਹਾਂ ਨਾਲ ਪ੍ਰਭਾਵਿਤ ਇੱਕ ਮਹੱਤਵਪੂਰਨ ਸਪਲਾਈ ਰੂਟ ਨੂੰ ਦੁਬਾਰਾ ਖੋਲਿ੍ਹਆ ਸੀ¢ ਸੰਯੁਕਤ ਰਾਸ਼ਟਰ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਰੂਟ ਨੇ ਸਥਿਰਤਾ ਬਣਾਈ ਰੱਖਣ ਅਤੇ ਲੋੜਵੰਦ ਨਾਗਰਿਕਾਂ ਨੂੰ ਸਹਾਇਤਾ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ¢ ਦੱਖਣੀ ਸੁਡਾਨ ਗਣਰਾਜ ਵਿਚ ਸੰਯੁਕਤ ਰਾਸ਼ਟਰ ਮਿਸ਼ਨ (ਯੂ ਐੱਨ ਐੱਮ ਆਈ ਐੱਸ ਐੱਸ) ਦੀ ਸਥਾਪਨਾ ਜੁਲਾਈ 2011 ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮਤੇ ਤੋਂ ਬਾਅਦ ਕੀਤੀ ਗਈ ਸੀ¢ ਇਸ ਦਾ ਮਿਸ਼ਨ ਸ਼ਾਂਤੀ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਉਸ ਸਮੇਂ ਦੇ ਨਵੇਂ ਬਣੇ ਦੱਖਣੀ ਸੁਡਾਨ ਵਿੱਚ ਵਿਕਾਸ ਲਈ ਹਾਲਾਤ ਬਣਾਉਣ ਵਿੱਚ ਮਦਦ ਕਰਨਾ ਸੀ¢ ਜਨਵਰੀ 2026 ਤੱਕ ਭਾਰਤ ਯੂ. ਐੱਨ. ਐੱਮ. ਆਈ. ਐੱਸ. ਐੱਸ. ਵਿੱਚ ਫÏਜਾਂ ਦਾ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਦੇਸ਼ ਹੈ¢ ਭਾਰਤ ਨੇ ਸ਼ਾਂਤੀ ਮਿਸ਼ਨ ਵਿੱਚ 1,779 ਸੈਨਿਕ ਤਾਇਨਾਤ ਕੀਤੇ ਹਨ¢

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨੇ ਪੁਡੂਚੇਰੀ 'ਚ ਕੀਤਾ ਰੋਡ ਸ਼ੋਅ ਐੱਨ.ਡੀ.ਏ. ਲਈ ਸਮਰਥਨ ਮੰਗਿਆ ਅਗਲੀ ਖ਼ਬਰ ਤੇਲ ਤੇ ਗੈਸ ਸਪਲਾਈ : ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਖ਼ਿਲਾਫ਼ ਸਖ਼ਤ ਕਾਰਵਾ...
Ad Position 24
No active advertisement