17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਭਾਰਤੀ ਐਲ.ਪੀ.ਜੀ. ਟੈਂਕਰ ਨੇ ਹੋਰਮੁਜ਼ ਕੀਤਾ ਪਾਰ

Ad Position 21
No active advertisement
ਅਜੀਤ ਡੈਸਕ 06-04-2026
ਅਹਿਮਦਾਬਾਦ, 5 ਅਪ੍ਰੈਲ (ਪੀ. ਟੀ. ਆਈ.)-ਗੁਜਰਾਤ ਦੇ ਉਪ-ਮੁੱਖ ਮੰਤਰੀ ਹਰਸ਼ ਸੰਘਵੀ ਨੇ ਕਿਹਾ ਕਿ ਇਕ ਭਾਰਤੀ ਐਲ.ਪੀ.ਜੀ. ਕੈਰੀਅਰ ਨੇ 'ਸਟ੍ਰੇਟ ਆਫ਼ ਹੋਰਮੁਜ਼' ਨੂੰ ਸੁਰੱਖਿਅਤ ਢੰਗ ਨਾਲ ਪਾਰ ਕਰ ਲਿਆ ਹੈ ਅਤੇ ਇਹ ਭਾਰਤ ਵੱਲ ਵੱਧ ਰਿਹਾ ਹੈ | ਮੁੰਬਈ 'ਚ ਈਰਾਨ ਦੇ ਕੌਂਸਲੇਟ ਜਨਰਲ ਨੇ ਉਪਰੋਕਤ ਟੈਂਕਰ ਦੇ ਹੋਰਮੁਜ਼ ਨੂੰ ਪਾਰ ਕਰਨ 'ਤੇ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਜ਼ਾਹਰ ਕਰਦੇ ਹੋਏ ਭਾਰਤ ਅਤੇ ਈਰਾਨ ਵਿਚਕਾਰ ਇਤਿਹਾਸਕ ਅਤੇ ਸੱਭਿਅਕ ਸੰਬੰਧਾਂ ਨੂੰ ਉਜਾਗਰ ਕੀਤਾ |

Ad Position 22
No active advertisement
ਪਿਛਲੀ ਖ਼ਬਰ ਏਅਰ ਇੰਡੀਆ ਵਲੋਂ ਇਜ਼ਰਾਈਲ ਲਈ 31 ਮਈ ਤੱਕ ਉਡਾਣਾਂ ਮੁਅੱਤਲ ਅਗਲੀ ਖ਼ਬਰ ਸਰਕਾਰ ਨੇ ਐਲ.ਪੀ.ਜੀ. ਦੀ ਸਪਲਾਈ ਵਧਾਈ
Ad Position 24