14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਇਜ਼ਰਾਈਲ ਵਲੋਂ ਟਰੰਪ ਦੇ ਜੰਗਬੰਦੀ ਦੇ ਫ਼ੈਸਲੇ ਦਾ ਸਮਰਥਨ

Ad Position 21
No active advertisement
ਅਜੀਤ ਡੈਸਕ 09-04-2026
ਯੇਰੂਸ਼ਲਮ, 8 ਅਪ੍ਰੈਲ (ਪੀ.ਟੀ.ਆਈ.)-ਇਜ਼ਰਾਈਲ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਈਰਾਨ 'ਤੇ ਹਮਲਿਆਂ ਨੂੰ ਦੋ ਹਫ਼ਤਿਆਂ ਲਈ ਮੁਲਤਵੀ ਕਰਨ ਦੇ ਫ਼ੈਸਲੇ ਦਾ ਸਮਰਥਨ ਕੀਤਾ ਹੈ ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਇਹ ਸਮਝੌਤਾ ਲਿਬਨਾਨ ਵਿਚ ਹਿਜ਼ਬੁੱਲਾ 'ਤੇ ਲਾਗੂ ਨਹੀਂ ਹੁੰਦਾ | ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਦਫ਼ਤਰ ਵਲੋਂ ਜਾਰੀ ਇਕ ਬਿਆਨ 'ਚ ਲਿਖਿਆ ਹੈ ਕਿ ਇਜ਼ਰਾਈਲ ਰਾਸ਼ਟਰਪਤੀ ਟਰੰਪ ਦੇ ਈਰਾਨ 'ਤੇ ਹਮਲੇ ਨੂੰ ਦੋ ਹਫ਼ਤਿਆਂ ਲਈ ਮੁਲਤਵੀ ਕਰਨ ਦੇ ਫ਼ੈਸਲੇ ਦਾ ਸਮਰਥਨ ਕਰਦਾ ਹੈ, ਬਸ਼ਰਤੇ ਕਿ ਈਰਾਨ ਤੁਰੰਤ ਜਲਡਮਰੂ ਖੋਲ੍ਹ ਦੇਵੇ ਅਤੇ ਅਮਰੀਕਾ, ਇਜ਼ਰਾਈਲ ਅਤੇ ਖੇਤਰ ਦੇ ਹੋਰ ਦੇਸ਼ਾਂ ਵਿਰੁੱਧ ਸਾਰੇ ਹਮਲੇ ਬੰਦ ਕਰ ਦੇਵੇ |

Ad Position 22
No active advertisement
ਪਿਛਲੀ ਖ਼ਬਰ ਅਮਰੀਕਾ ਤੇ ਈਰਾਨ ਦਰਮਿਆਨ ਅਹਿਮ ਨੁਕਤਿਆਂ 'ਤੇ ਸਹਿਮਤੀ ਅਗਲੀ ਖ਼ਬਰ ਲਿਬਨਾਨ 'ਤੇ ਇਜ਼ਰਾਈਲੀ ਹਮਲੇ-100 ਤੋਂ ਵੱਧ ਮੌਤਾਂ
Ad Position 24