ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

3 ਸ਼ਰਧਾਲੂ ਲੁਧਿਆਣਾ ਦੇ ਹਲਕਾ ਆਤਮ ਨਗਰ ਨਾਲ ਸੰਬੰਧਿਤ

Ad Position 21
No active advertisement
ਅਜੀਤ ਡੈਸਕ 11-04-2026
ਫੁੱਲਾਂਵਾਲ, (ਮਨਜੀਤ ਸਿੰਘ ਦੁੱਗਰੀ)-ਹਾਦਸੇ 'ਚ ਮਾਰੇ ਗਏ ਸ਼ਰਧਾਲੂਆਂ ਵਿਚ 3 ਸ਼ਰਧਾਲੂ ਲੁਧਿਆਣਾ ਦੇ ਹਲਕਾ ਆਤਮ ਨਗਰ ਸਥਿਤ ਦੁੱਗਰੀ ਫੇਸ 2 ਇਲਾਕੇ ਨਾਲ ਸੰਬੰਧਿਤ ਹਨ, ਜਿਨਾਂ 'ਚ ਰਾਕੇਸ਼ ਗੁਲਾਟੀ ਉਨ੍ਹਾਂ ਦੀ ਪਤਨੀ ਅੰਜੂ ਗੁਲਾਟੀ ਤੇ ਮੀਨੂ ਬਾਂਸਲ ਸ਼ਾਮਿਲ ਹਨ | ਮਿ੍ਤਕਾਂ ਦੇ ਘਰ ਪਹੁੰਚੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਇਸ ਹਾਦਸੇ 'ਚ ਮਾਰੇ ਗਏ ਉਨ੍ਹਾਂ ਦੇ ਹਲਕੇ ਦੇ ਮਿ੍ਤਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ |

Ad Position 22
No active advertisement
ਪਿਛਲੀ ਖ਼ਬਰ 2 ਬੱਸਾਂ 'ਚ ਜਗਰਾਉਂ ਤੋਂ ਵਰਿੰਦਾਵਨ ਗਏ ਸਨ 120 ਸ਼ਰਧਾਲੂ ਅਗਲੀ ਖ਼ਬਰ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵਰਿੰਦਾਵਨ ਦੇ ਅਧਿਕਾਰੀਆਂ ਨਾਲ ਸੰਪਰਕ 'ਚ-ਡੀ.ਸੀ.
Ad Position 24
No active advertisement