22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਜਲਾਲਾਬਾਦ ਦਾ ਰਹਿਣ ਵਾਲਾ ਸੀ ਪੰਕਜ ਮਲਹੋਤਰਾ

Ad Position 21
No active advertisement
ਅਜੀਤ ਡੈਸਕ 17-04-2026
ਜਲਾਲਾਬਾਦ, (ਕਰਨ ਚੁਚਰਾ)-ਬੀਤੇ ਦਿਨੀਂ ਵਰਿੰਦਾਵਨਵਿਖੇ ਕਿਸ਼ਤੀ ਡੁੱਬਣ ਨਾਲ ਮਰੇ ਸ਼ਰਧਾਲੂਆਂ ਵਿਚੋਂ ਪੰਕਜ ਮਲਹੋਤਰਾ ਸਪੁੱਤਰ ਸੁਖਦੇਵ ਰਾਜ ਮਲਹੋਤਰਾ ਵਾਸੀ ਅਗਰਵਾਲ ਕਾਲੋਨੀ ਜਲਾਲਾਬਾਦ ਦੀ ਲਾਸ਼ ਵੀ ਵੀਰਵਾਰ ਨੂੰ ਬਰਾਮਦ ਕਰ ਲਈ ਗਈ | ਇਸ ਤੋਂ ਪਹਿਲਾਂ ਡੁੱਬੇ ਸਾਰੇ ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ ਸਨ | ਪਰਿਵਾਰ ਵਰਿੰਦਾਵਨ ਵਿਚ ਮੌਜੂਦ ਹੈ ਅਤੇ ਲਾਸ਼ ਸੰਬੰਧੀ ਕਾਗਜ਼ੀ ਕਾਰਵਾਈ ਕਰਵਾ ਰਿਹਾ ਹੈ | ਸ਼ੁੱਕਰਵਾਰ ਨੂੰ ਲਾਸ਼ ਜਲਾਲਾਬਾਦ ਪੁੱਜਣ ਦੀ ਆਸ ਹੈ |

Ad Position 22
No active advertisement
ਪਿਛਲੀ ਖ਼ਬਰ 'ਸੈਂਡਵਿਚ' ਬਿੱਲ-ਬਾਲੂ ਅਗਲੀ ਖ਼ਬਰ ਪਾਕਿਸਤਾਨੀ ਵਫ਼ਦ ਦੀ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਗੱਲਬਾਤ ਜਾਰੀ-ਸਫ਼ਲਤਾ ਦੀ ਸੰਭਾਵਨਾ ਪ੍ਰਗਟਾਈ
Ad Position 24