01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਰਾਹੁਲ ਦੀ ਬੁਝਾਰਤ

Ad Position 21
No active advertisement
ਅਜੀਤ ਡੈਸਕ 18-04-2026
ਰਾਹੁਲ ਗਾਂਧੀ ਨੇ ਆਪਣੇ ਭਾਸ਼ਨ ਦੇ ਅੰਤ 'ਚ ਇਕ ਬੁਝਾਰਤ ਵੀ ਸਦਨ 'ਚ ਰੱਖੀ | ਉਨ੍ਹਾਂ ਕਿਹਾ ਕਿ ਉਹ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਨ ਧਿਆਨ ਨਾਲ ਸੁਣ ਰਹੇ ਸਨ | ਜਿਸ 'ਚ ਉਹ ਬਹਤ ਥੱਕੇ ਹੋਏ, ਊਰਜਾਹੀਣ ਲੱਗ ਰਹੇ ਹਨ | ਫਿਰ ਉਨ੍ਹਾਂ ਨੂੰ ਧਿਆਨ ਆਇਆ ਕਿ 16 ਅਪ੍ਰੈਲ ਹੈ ਫਿਰ ਉਨ੍ਹਾਂ 16 ਦਾ ਨੰਬਰ ਸਦਨ 'ਚ ਵਿਖਾਇਆ | ਉਨ੍ਹਾਂ ਮੁੜ ਦੁਹਰਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਲਿਆਂਦਾ ਬਿੱਲ ਘਬਰਾਹਟ 'ਚ ਚੁੱਕਿਆ ਪ੍ਰਤੀਕਰਮ ਹੈ | ਉਨ੍ਹਾਂ ਕਿਹਾ ਕਿ ਇਹ 16 ਦਾ ਨੰਬਰ ਹੀ ਇਨ੍ਹਾਂ ਦਾ ਜਵਾਬ ਹੈ | ਸਭ ਕੁਝ ਨੰਬਰ 16 ਹੀ ਹੈ | ਰਾਹੁਲ ਗਾਂਧੀ ਨੇ ਸਪੱਸ਼ਟ ਤੌਰ 'ਤੇ 16 ਨੰਬਰ ਦੀ ਬੁਝਾਰਤ ਦਾ ਕੋਈ ਜਵਾਬ ਨਹੀਂ ਦਿੱਤਾ | ਹਾਲਾਂਕਿ ਕੁਝ ਨੇਤਾਵਾਂ ਨੇ ਆਪਣੇ ਵਲੋਂ ਲਿਆਂਦੇ ਕਿਆਸਾਂ ਦੇ ਆਧਾਰ 'ਤੇ ਇਹ ਮੁੱਦਾ ਅੰਤਰਰਾਸ਼ਟਰੀ ਸਕੈਂਡਲ ਐਪਸਟੀਨ ਫਾਈਲ ਨਾਲ ਜੁੜਿਆ ਹੈ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਯਤਨ ਸਫਲ ਹੋਏ-ਕਟਾਰੂਚੱਕ ਅਗਲੀ ਖ਼ਬਰ ਵਿਜੀਲੈਂਸ ਬਿਊਰੋ ਨੇ ਚੰਨੀ ਖ਼ਿਲਾਫ਼ ਜਾਂਚ ਲਈ ਪੰਜਾਬ ਸਰਕਾਰ ਤੋਂ ਪ੍ਰਵਾਨਗੀ ਮੰਗੀ
Ad Position 24
No active advertisement