08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਆਪਣੇ ਹੀ ਗੜ੍ਹ 'ਚ ਹਾਰੀ ਮਮਤਾ ਸੁਭੇਂਦੂ ਨੇ 15,105 ਵੋਟਾਂ ਨਾਲ ਹਰਾਇਆ <br/>

Ad Position 21
No active advertisement
ਅਜੀਤ ਡੈਸਕ 05-05-2026
ਕੋਲਕਾਤਾ, 4 ਮਈ (ਏਜੰਸੀ)-ਇਕ ਨਾਟਕੀ ਅਤੇ ਬੇਹੱਦ ਅਹਿਮ ਮੁਕਾਬਲੇ 'ਚ, ਜੋ ਪੰਜ ਸਾਲ ਪਹਿਲਾਂ ਦੇ ਨੰਦੀਗ੍ਰਾਮ ਦੇ ਰਾਜਨੀਤਕ ਘਟਨਾਕ੍ਰਮ ਵਰਗਾ ਹੀ ਸੀ, ਭਾਜਪਾ ਦੇ ਸੁਭੇਂਦੂ ਅਧਿਕਾਰੀ ਨੇ ਸੋਮਵਾਰ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਉਨ੍ਹਾਂ ਦੇ ਗੜ੍ਹ ਭਵਾਨੀਪੁਰ 'ਚ ਹਰਾ ਦਿੱਤਾ | ਸੂਬਾ ਭਰ 'ਚ ਭਗਵਾਂ ਲਹਿਰ ਦਰਮਿਆਨ ਤਿ੍ਣਮੂਲ ਕਾਂਗਰਸ ਲਈ ਇਹ ਇਕ ਵੱਡਾ ਝਟਕਾ ਹੈ | ਚੋਣ ਕਮਿਸ਼ਨ ਦੀ ਵੈਬਸਾਈਟ 'ਤੇ ਉਪਲਬਧ ਅੰਕੜਿਆਂ ਅਨੁਸਾਰ ਅਧਿਕਾਰੀ ਨੇ 15,105 ਵੋਟਾਂ ਦੇ ਅੰਤਰ ਨਾਲ ਜਿੱਤ ਦਰਜ ਕੀਤੀ | ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਦੌਰ 'ਚ ਮਮਤਾ ਅੱਗੇ ਚੱਲ ਰਹੀ ਸੀ | ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਧਿਕਾਰੀ ਨੂੰ 73,917 ਵੋਟਾਂ ਮਿਲੀਆਂ, ਉਥੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ 58,812 ਵੋਟਾਂ ਮਿਲੀਆਂ |

Ad Position 22
No active advertisement
ਪਿਛਲੀ ਖ਼ਬਰ ਪੈਟਰੋਲ ਤੇ ਡੀਜ਼ਲ ਦੇ ਘਾਟੇ ਲਈ ਈਾਧਨ ਪ੍ਰਚੂਨ ਵਿਕਰੇਤਾਵਾਂ ਨੂੰ ਵਿੱਤੀ ਸਹਾਇਤਾ ਦੀ ਕੋਈ ਯੋਜਨਾ ਨਹੀਂ-ਕੇਂਦਰ <br/> ਅਗਲੀ ਖ਼ਬਰ ਖਿਡਾਰੀਆਂ ਦੀ ਖੇਡ ਮੈਦਾਨਾਂ ਦੀ ਡਰਾਪ ਆਊਟ ਘਟਾਉਣ ਦੀ ਲੋੜ-ਐਸ. ਐਸ. ਪੀ. ਡਾ. ਆਹਲੂਵਾਲੀਆ <br/>
Ad Position 24