08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

28 ਮਈ ਨੂੰ ਹੋਣ ਵਾਲੀ ਸੀ.ਯੂ.ਈ.ਟੀ. ਦੀ ਪ੍ਰੀਖਿਆ ਰੱਦ

Ad Position 21
No active advertisement
ਅਜੀਤ ਡੈਸਕ 26-05-2026
ਨਵੀਂ ਦਿੱਲੀ, 25 ਮਈ (ਬਲਵਿੰਦਰ ਸਿੰਘ ਸੋਢੀ)-ਬਕਰੀਦ ਦੇ ਤਿਉਹਾਰ ਦੀ ਮਿਤੀ ਵਿਚ ਬਦਲਾਅ ਆਉਣ 'ਤੇ ਹੁਣ 28 ਮਈ ਨੂੰ ਹੋਣ ਵਾਲੀ ਸਾਂਝੀ ਯੂਨੀਵਰਸਿਟੀ ਦਾਖ਼ਲਾ ਪ੍ਰੀਖਿਆ (ਸੀ.ਯੂ.ਈ.ਟੀ.) ਯੂ.ਜੀ. ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ | ਐਨ.ਟੀ.ਏ. ਦਾ ਕਹਿਣਾ ਹੈ ਕਿ ਬਕਰੀਦ ਦੀ ਛੁੱਟੀ ਵਿਚ ਬਦਲਾਅ ਆਉਣ 'ਤੇ 28 ਮਈ ਨੂੰ ਦੋਵੇਂ ਸ਼ਿਫ਼ਟਾਂ ਵਿਚ ਹੋਣ ਵਾਲੀ ਸੀ.ਯੂ.ਈ.ਟੀ. (ਯੂ.ਜੀ.) 2026 ਪ੍ਰੀਖਿਆ ਨੂੰ ਟਾਲਣ ਤੋਂ ਬਾਅਦ ਪ੍ਰੀਖਿਆ ਦੀ ਨਵੀਂ ਤਰੀਕ ਦਾ ਐਲਾਨ ਜਲਦੀ ਕੀਤਾ ਜਾਵੇਗਾ | 28 ਮਈ ਨੂੰ ਬਕਰੀਦ ਦੇ ਤਿਉਹਾਰ ਮੌਕੇ ਸਰਕਾਰੀ ਛੁੱਟੀ ਹੈ |

Ad Position 22
No active advertisement
ਪਿਛਲੀ ਖ਼ਬਰ ਪੈਟਰੋਲ-ਡੀਜ਼ਲ ਨੂੰ ਫਿਰ ਲੱਗੀ ਅੱਗ ਅਗਲੀ ਖ਼ਬਰ ਸੁਪਰੀਮ ਕੋਰਟ ਨੇ ਰੱਦ ਕੀਤੀ ਕਾਕਰੋਚ ਜਨਤਾ ਪਾਰਟੀ ਖ਼ਿਲਾਫ਼ ਪਟੀਸ਼ਨ 'ਤੇ ਫੌਰੀ ਸੁਣਵਾਈ ਦੀ ਮੰਗ <br/>
Ad Position 24