ਮੀਂਹ ਨਾਲ ਗਰਮੀ ਤੋਂ ਰਾਹਤ, ਝੋਨੇ ਦੀ ਲਵਾਈ ਨੇ ਫੜੀ ਤੇਜ਼ੀ
ਗੜ੍ਹਸ਼ੰਕਰ ਨੇੜਲੇ ਪਿੰਡ ਮਹਿਤਾਬਪੁਰ ਦੀ ਇਕ ਸੰਪਰਕ ਸੜਕ ਵਿਚ ਖੜ੍ਹਾ ਮੀਂਹ ਦਾ ਪਾਣੀ | (ਸੱਜੇ) ਮੀਂਹ ਤੋਂ ਬਾਅਦ ਗੜ੍ਹਸ਼ੰਕਰ ਦੇ ਨੰਗਲ ਚੌਂਕ ਨੇੜੇ ਪਾਣੀ ਖੜ੍ਹਨ ਨਾਲ ਸੜਕ ਦੀ ਬਣੀ ਤਰਸਯੋਗ ਹਾਲਤ | ਤਸਵੀਰਾਂ : ਧਾਲੀਵਾਲ
<br/>
14-06-2026